spot_img
Homeਮਾਝਾਗੁਰਦਾਸਪੁਰਚੋਰਾਂ ਨੇ ਕਾਦੀਆਂ ਦੀ ਇਕ ਦੁਕਾਨ ਚ ਕੀਤਾ ਹੱਥ ਸਾਫ ਹਜ਼ਾਰਾਂ ਦਾ...

ਚੋਰਾਂ ਨੇ ਕਾਦੀਆਂ ਦੀ ਇਕ ਦੁਕਾਨ ਚ ਕੀਤਾ ਹੱਥ ਸਾਫ ਹਜ਼ਾਰਾਂ ਦਾ ਸਮਾਨ ਚੋਰੀ

ਕਾਦੀਆਂ 23 ਜੁਲਾਈ (ਮੁਨੀਰਾ ਸਲਾਮ) ਕਾਦੀਆਂ ਵਿਚ ਚੋਰੀ ਦੀ ਵਾਰਦਾਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਬੀਤੀ ਰਾਤ ਇਕ ਗਾਰਮੈਂਟ ਦੀ ਦੁਕਾਨ ਤੇ ਚੋਰਾਂ ਨੇ ਹੱਥ ਸਾਫ ਕਰਦੀਆਂ ਬੈਟਰੀ ਇਨਵੈਟਰ ਅਤੇ ਨਕਦੀ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਮਨਜਿੰਦਰ ਸਿੰਘ ਨੇ ਦਸਿਆ ਕਿ ਮੈਂ ਰਾਤ ਨੂੰ ਦੁਕਾਨ ਬੰਦ ਕਰ ਕੇ ਗਿਆ ਅਤੇ ਸਵੇਰੇ ਲੋਕਾਂ ਨੇ ਮੈਂਨੂ ਫੋਨ ਕੀਤਾ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹੱਨ। ਅਤੇ ਬੈਟਰੀ ਇਵੈਟਰ ਅਤੇ ਗੱਲੇ ਤੋ ਨਕਦੀ ਗਾਇਬ ਸੀ। ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮਨਜਿੰਦਰ ਸਿੰਘ ਨੇ ਪ੍ਰਸ਼ਾਸਨ ਤੋ ਅਪੀਲ ਕੀਤੀ ਹੈ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਇਸ ਤਰਾਂ ਦੀ ਵਾਰਦਾਤਾਂ ਤੇ ਠੱਲ ਪਾਈ ਜਾ ਸਕੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments