ਕਾਦੀਆਂ 10 ਮਈ (ਸਲਾਮ ਤਾਰੀ) ਅੱਜ ਜਗਸੀਰ ਸਿੰਘ ਮਿੱਤਲ ਨੇ ਸਬ ਤਹਿਸੀਲ ਕਾਹਨੂੰਵਾਨ ਦਾ ਐਡੀਸ਼ਨਲ ਚਾਰਜ ਸੰਭਾਲਿਆ ਜ਼ਿਕਰ ਯੋਗ ਗੱਲ ਇਹ ਹੈ ਕਿ ਮਿੱਤਲ ਪਹਿਲਾਂ ਤੋ ਹੀ ਕਾਦੀਆ ਸਬ ਤਹਿਸੀਲ ਵਿੱਚ ਅਪਣੀ ਸੇਵਾ ਨਿਭਾ ਰਹੇ ਹਨ। ਇਸ ਮੌਕੇ ਮਿੱਤਲ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਕਿਸੇ ਤਰਾ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ! ਇਸ ਮੌਕੇ ਤਹਿਸੀਲ ਦੇ ਸਟਾਫ ਨੇ ਸ਼੍ਰੀ ਮਿੱਤਲ ਦਾ ਸਵਾਗਤ ਕੀਤਾ