spot_img
Homeਮਾਝਾਗੁਰਦਾਸਪੁਰਮਹਾਂਕਾਲੀ ਮੰਦਰ ਮੇਨ ਬਾਜ਼ਾਰ ਕਾਦੀਆਂ ਵਿੱਚ ਕੀਰਤਨ ਕਰਾਇਆ

ਮਹਾਂਕਾਲੀ ਮੰਦਰ ਮੇਨ ਬਾਜ਼ਾਰ ਕਾਦੀਆਂ ਵਿੱਚ ਕੀਰਤਨ ਕਰਾਇਆ

ਕਾਦੀਆਂ 20 ਅਪ੍ਰੈਲ (ਸਲਾਮ ਤਾਰੀ ):- ਨੌਜਵਾਨ ਸੇਵਕ ਦਲ ਮਹਾਂਕਾਲੀ ਮੰਦਰ ਮੇਨ ਬਾਜ਼ਾਰ ਕਾਦੀਆਂ ਵੱਲੋਂ ਮੰਦਿਰ ਵਿਚ ਮਹਾਰਾਣੀ ਦਾ ਕੀਰਤਨ ਕਰਵਾਇਆ। ਗਿਆ ਇਸ ਮੌਕੇ ਮਹਾਂਕਾਲੀ ਭਜਨ ਮੰਡਲੀ ਵੱਲੋਂ ਮਾਤਾ ਰਾਣੀ ਦੀਆਂ ਭੇਟਾਂ ਅਤੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਨੌਜਵਾਨ ਸੇਵਕ ਦਲ ਮਹਾਕਾਲੀ ਮੰਦਰ ਕਾਦੀਆਂ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਭਾਟੀਆ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਹਰ ਮੰਗਲਵਾਰ ਕੀਤਾ ਜਾਂਦਾ ਹੈ ਇੱਥੇ ਲੋਕ ਭਾਰੀ ਗਿਣਤੀ ਵਿੱਚ ਮਾਤਾ ਮਹਾਕਾਲੀ ਕੋਲੋਂ ਆਪਣੀਆਂ ਸੁੱਖਣਾ ਸੁੱਖਦੇ ਹਨ ਅਤੇ ਉਹ ਪੂਰੀਆਂ ਹੋਣ ਤੇ ਮੰਦਿਰ ਵਿਚ ਆ ਕੇ ਪ੍ਰਸ਼ਾਦ ਚੜ੍ਹਾਉਂਦੇ ਅਤੇ ਅਰਦਾਸਾਂ ਕਰਵਾਉਂਦੇ ਹਨ । ਸ੍ਰੀ ਪਵਨ ਕੁਮਾਰ ਭਾਟੀਆ ਜੀ ਨੇ ਅੱਗੇ ਦੱਸਿਆ ਕਿ ਇਹ ਮੰਦਰ ਬਹੁਤ ਹੀ ਇਤਿਹਾਸਕ ਮੰਦਰ ਹੈ ਇੱਥੇ ਸਿੱਖੀ ਹੋਈ ਸੁਖਨਾ ਜ਼ਰੂਰ ਪੂਰੀ ਹੁੰਦੀ ਹੈ । ਇਸ ਮੌਕੇ ਸ੍ਰੀ ਨਰੇਸ਼ਵਰ ਭਨੋਟ, ਸੂਰਜ ਕੁਮਾਰ, ਮੋਤੀ ਲਾਲ, ਹੀਰਾ ਨਾਲ, ਗੌਰਵ ਭਨੋਟ,ਭਾਟੀਆ ਮੋਬਾਇਲਾਂ ਵਾਲੇ, ਅਸ਼ੋਕ ਨਈਅਰ ਆਦ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments