spot_img
Homeਮਾਝਾਅੰਮ੍ਰਿਤਸਰਐਡਵੋਕੇਟ ਜਗਰੂਪ ਸਿੰਘ ਸੇਖਵਾਂ ਕੱਲ ਬਲਾਕ ਧਾਰੀਵਾਲ ਅਤੇ ਬਲਾਕ ਕਾਦੀਆਂ ਵਿੱਚ ਸੰਗਤ...

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਕੱਲ ਬਲਾਕ ਧਾਰੀਵਾਲ ਅਤੇ ਬਲਾਕ ਕਾਦੀਆਂ ਵਿੱਚ ਸੰਗਤ ਦਰਸ਼ਨ ਕਰਨਗੇ।

ਕਾਦੀਆਂ 19 ਅਪ੍ਰੈਲ (ਸਲਾਮ ਤਾਰੀ ):- ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਕਾਦੀਆਂ ਕੱਲ 19 ਅਪ੍ਰੈਲ ਨੂੰ ਧਾਰੀਵਾਲ ਅਤੇ ਕਾਦੀਆਂ ਵਿਖੇ ਸੰਗਤ ਦਰਸ਼ਣ ਕਰਨਗੇ ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਅਸ਼ਵਨੀ ਵਰਮਾ ਨੇ ਦੱਸਿਆ ਕਿ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਧਾਰੀਵਾਲ ਨਹਿਰੀ ਵਿਭਾਗ ਦੇ ਰੈਸਟ ਹਾਊਸ
ਅਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਕਮੇਟੀ ਘਰ ਕਾਦੀਆਂ ਵਿਖੇ ਸੰਗਤਾਂ ਦੇ ਰੂਬਰੂ ਹੋਣਗੇ । ਕਾਦੀਆਂ ਤੇ ਉਨ੍ਹਾਂ ਅੱਗੇ ਦੱਸਿਆ ਕਿ ਕਾਦੀਆਂ ਬਲਾਕ ਅਤੇ ਧਾਰੀਵਾਲ ਬਲਾਕ ਦੇ ਸਾਰੇ ਪਿੰਡਾਂ ਦੇ ਵਰਕਰ ਸਾਹਿਬਾਨ, ਮੁਹਤਰਬ ਸਾਹਿਬਾਨ ਨੂੰ ਬੇਨਤੀ ਹੈ ਕਿ ਕਿਸੇ ਦਾ ਕੋਈ ਵੀ ਕੰਮ ਹੋਵੇ ਉਹ ਦਿੱਤੇ ਸਮੇਂ ਤੇ ਸਥਾਨ ਅਨੁਸਾਰ ਐਡਵੋਕੇਟ ਜਗਰੂਪ ਸਿੰਘ ਸੇਖੋਂ ਨੂੰ ਮਿਲ ਸਕਦਾ ਹੈ ਜਿੱਥੇ ਉਨ੍ਹਾਂ ਦੀ ਕਿਸੇ ਵੀ ਮੁਸ਼ਕਿਲ ਦਾ ਸਮਾਧਾਨ ਹੋ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments