spot_img
Homeਮਾਝਾਗੁਰਦਾਸਪੁਰਗੂਰਦਾਸਪੁਰ ਨੇ ਮੰਝ ਕ੍ਰਿਕਟ ਕਲਬ ਨੋ ਹਰਾ ਕੇ ਅਗਲੇ ਰਾਉਂਡ ਵਿਚ ਜਗਾ...

ਗੂਰਦਾਸਪੁਰ ਨੇ ਮੰਝ ਕ੍ਰਿਕਟ ਕਲਬ ਨੋ ਹਰਾ ਕੇ ਅਗਲੇ ਰਾਉਂਡ ਵਿਚ ਜਗਾ ਬਣਾਈ

ਕਾਦੀਆਂ 28 ਫਰਵਰੀ (ਮੁਨੀਰਾ ਸਲਲਾਮ ਤਾਰੀ) ਕਾਦੀਆਂ ਵਿੱਖੇ ਚਲ ਰਹੇ ਮਸਰੂਰ ਕ੍ਰਿਕਟ ਟੂਰਨਾਮੈਂਟ ਵਿਚ ਅੱਜ ਮਾਰਸ਼ਲ ਕ੍ਰਿਕਟ ਕਲਬ ਗੁਰਦਾਸਪੁਰ ਅਤੇ ਮੰਝ ਕ੍ਰਿਕਟ ਕਲਬ ਵਿਚਕਾਰ ਮੈਚ ਖੇਡਿਆ ਗਿਆ ਜਿਸ ਵਿਚ ਮਾਰਸ਼ਲ ਕ੍ਰਿਕਟ ਕਲਬ ਗੁਰਦਾਸਪੁਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 141 ਰਨ ਦਾ ਟਾਰਗੇਟ ਦਿੱਤਾ ਜਵਾਬ ਵਿਚ ਮੰਝ ਕ੍ਰਿਕਟ ਕਲਬ 80 ਰਨ ਵਿਚ ਹੀ ਆੳਟ ਹੋ ਗਈ। ਇਸ ਮੈਚ ਵਿਚ ਵਿਭਵ ਨੂੰ ਮੈਨ ਆਫ ਦ ਮੈਚ ਘੋਸ਼ਿਤ ਕੀਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments