ਕਾਦੀਆ 31 ਮਈ (ਸਲਾਮ ਤਾਰੀ)
ਕੈਨੇਡਾ ਦੇ ਉੱਘੇ ਕਾਰੋਬਾਰੀ ਜਗਮੋਹਨ ਸਿੰਘ ਮੱਲ੍ਹੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾ ਦੇ ਪਿਤਾ ਸੂਬੇਦਾਰ ਸਰੂਪ ਸਿੰਘ ਦੀ ਅਚਾਨਕ ਮੌਤ ਹੋ ਗਈ, ਜਿਸ ਨਾਲ ਮਲ੍ਹੀ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ, ਗੌਰਤਲਬ ਹੈ ਕਿ ਸੂਬੇਦਾਰ ਸਰੂਪ ਸਿੰਘ ਮੱਲ੍ਹੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ , ਉਹਨਾਂ ਨੇ ਆਪਣੇ ਅੰਤਿਮ ਸਵਾਸ ਮਲ੍ਹੀ ਹਾਊਸ ( ਬਰੈਂਪਟਨ) ਵਿਖ਼ੇ ਲਏ, ਉਹਨਾਂ ਦਾ ਅੰਤਿਮ ਸੰਸਕਾਰ ਚਾਰ ਜੂਨ ਨੂੰ ਦੁਪਹਿਰ 03:00 ਵਜੇ ( ਕੈਨੇਡਾ ਦੇ ਸਮੇ) ਅਨੁਸਾਰ ਬਰੈਂਪਟਨ ਦੇ ਸ਼ਮਸ਼ਾਘਾਟ
( ਬ੍ਰਮਵਿਨ ਕੋਰਟ , ਬਰੈਂਪਟਨ) ਵਿਖੇ ਕੀਤਾ ਜਾਵੇਗਾ,,