spot_img
Homeਮਾਝਾਗੁਰਦਾਸਪੁਰਪਟਵਾਰੀ ਹਰਮਨਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ

ਪਟਵਾਰੀ ਹਰਮਨਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ

ਕਾਦੀਆਂ 5 ਅਕਤੁਬਰ (ਸਲਾਮ ਤਾਰੀ) ਅੱਜ ਜਿਥੇ ਪੂਰੇ ਦੇਸ਼ ਵਿੱਚ ਦਸ਼ਹਿਰੇ ਦਾ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਈਆ ਜਾ ਰਿਹਾ ਹੈ ਉਥੇ ਕਾਦੀਆਂ ਵਿਚ ਵੀ ਦਾਣਾ ਮੰਡੀ ਵਿੱਖੇ ਦਸ਼ਹਿਰਾ ਧੁਮ ਧਾਮ ਨਾਲ ਮਨਾਈਆ ਗਿਆ ਇਸ ਮੋਕੇ ਕਾਦੀਆਂ ਦੇ ਪਟਵਾਰੀ ਹਰਮਨਪ੍ਰੀਤ ਸਿੰਘ ਨੂੰ ਉਹਨਾਂ ਦੀ ਚੰਗੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments