spot_img
Homeਮਾਝਾਗੁਰਦਾਸਪੁਰਅਸ਼ਵਨੀ ਸੇਖੜੀ ਅਤੇ ਫਤਿਹਜੰਗ ਸਿੰਘ ਬਾਜਵਾ ਨੇ ਭਰਿਆ ਨਾਮਾਂਕਨ

ਅਸ਼ਵਨੀ ਸੇਖੜੀ ਅਤੇ ਫਤਿਹਜੰਗ ਸਿੰਘ ਬਾਜਵਾ ਨੇ ਭਰਿਆ ਨਾਮਾਂਕਨ

ਬਟਾਲਾ 31 ਜਨਵਰੀ (ਵਿਕਰਮ ਚੀਮਾ) ਵਿਧਾਨ ਚੋਣਾ ਦੇ ਚਲਦੇ ਬਟਾਲਾ ਹਲਕਾ ਕਾਫੀ ਵਿਵਾਦਾਂ ਭਰਿਆ ਬਣਿਆ ਰਿਹਾ ਹੈ ਜਿੱਥੇ ਕਾਂਗਰਸੀ ਵੋਟਰ ਦੋ ਧੜੀਆਂ ਵਿਚ ਵੰਡੇ ਨਜ਼ਰ ਆ ਰਹੇ ਹੱਨ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿਧਾਨਸਭਾ ਮੈੰਬਰ ਪ੍ਰਤਾਪ ਸਿੰਘ ਬਾਜਵਾ ਇਸ ਵਾਰ ਕਾਦੀਆਂ ਹਲਕੇ ਤੋ ਐਮ ਐ ਲਈ ਆਪਣੀ ਕਿਸਮਤ ਅਜ਼ਮਾ ਰਹੇ ਹੱਨ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਜੋ ਕਿ ਕਾਦੀਆਂ ਤੋ ਕਾਂਗਰਸ ਪਾਰਟੀ ਵਲੋ ਐਮ ਐਲ ਏ ਚੁਣੇ ਗਏ ਸੀ ਅਤੇ ਹੁਣ ਭਾਜਪਾ ਵਲੋ ਬਟਾਲਾ ਹਲਕੇ ਤੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਬਟਾਲਾ ਵਿੱਖੇ ਅਸ਼ਵਨੀ ਸੇਖੜੀ ਨੇ ਕਾਂਗਰਸ ਪਾਰਟੀ ਵਲੋ ਅਤੇ ਫਤਿਹਜੰਗ ਸਿੰਘ ਬਾਜਵਾ ਨੇ ਭਾਜਪਾ ਵਲੋ ਆਪਣੇ ਨਾਮਾਂਕਨ ਭਰੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments