spot_img
Homeਮਾਝਾਗੁਰਦਾਸਪੁਰਸ਼ਹਿਰ ਕਾਦੀਆਂ ਦੇ ਰਕਸ਼ਾ ਚਾਲਕ ਯੂਨੀਅਨ ਨੇ ਦਿੱਤਾ ਆਮ ਆਦਮੀ ਪਾਰਟੀ...

ਸ਼ਹਿਰ ਕਾਦੀਆਂ ਦੇ ਰਕਸ਼ਾ ਚਾਲਕ ਯੂਨੀਅਨ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ ਸਮਰਥਨ

ਕਾਦੀਆਂ 28 ਜਨਵਰੀ( ਮੁਨੀਰਾ ਸਲਾਮ ਤਾਰੀ) ਵਿਧਾਨ ਸਭਾ ਚੋਣਾ ਦੀ ਤਰੀਖ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਪਾਰਟੀਆਂ ਵਿਚ ਸ਼ਾਮਿਲ ਹੋਣ ਅਤੇ ਜੋੜ ਤੋੜ ਦਾ ਸਿਲਸਲਾ ਲਗਾਤਾਰ ਜਾਰੀ ਹੈ। ਅੱਜ ਕਾਦੀਆਂ ਦੇ ਰਕਸ਼ਾ ਚਾਲਕ ਯੂਨਿਅਨ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ੲੈਲਾਨ ਕੀਤਾ ਅੱਜ ਜ਼ਿਲਾ ਮਹਿਲਾ ਪ੍ਰਧਾਨ ਬਬੀਤਾ ਖੋਸਲਾ ਨੇ ਰਕਸ਼ਾ ਚਾਲਕਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਯਕੀਨ ਦਿਵਾਊਂਦੇ ਹੋਏ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣਾ ਤੈ ਹੈ ਅਤੇ ਸਰਕਾਰ ਬਣਦੀਆਂ ਹੀ ਗਰੀਬਾਂ ਲਈ ਸਬ ਤੋ ਪਹਿਲਾਂ ਸਹੂਲਤਾਂ ਲਾਗੂ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਮਹੀਲਾਵਾਂ ਲਈ ਆਪ ਸਰਕਾਰ ਵੱਡੀ ਯੌਜਨਾਵਾਂ ਲੈ ਕੇ ਆ ਰਹੀ ਹੈ ਨਾਲ ਹੀ ਗਰੀਬਾਂ ਲਈ ਮੁਫਤ ਬਿਜਲੀ ਅਤੇ ਹੋਰ ਵੱਡੀ ਸਹੂਲਤਾਂ ਲੈ ਕੇ ਆ ਰਹੀ ਹੈ। ਬਬੀਤਾ ਖੋਸਲਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਆਦਮੀ ਦੀ ਹਵਾ ਦੇਖ ਕੇ ਦੂਜੀਆਂ ਪਾਰਟੀਆਂ ਦੇ ਹੋਂਸਲੇ ਪਸਤ ਹੋ ਚੁਕੇ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments