ਕਾਦੀਆ 13 ਦਸੰਬਰ (ਮੁਨੀਰਾ ਸਲਾਮ ਤਾਰੀ)
ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਵਿਕਾਸ ਭਨੌਣ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋ ਮੇਰੀ ਦੁਕਾਨ ਬੰਦ ਸੀ ਅਤੇ ਮੈ ਅਪਣੀ ਭੈਣ ਦੇ ਘਰ ਗਿਆ ਹੋਈਆ ਸੀ ਅੱਜ ਸਵੇਰੇ ਜਦੋ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੁਕਾਨ ਦੇ ਸ਼ਟਰ ਦਾ ਕੁੰਡਾ ਟੁੱਟਾ ਹੋਈਆ ਸੀ ਅਤੇ ਦੁਕਾਨ ਵਿਚੋਂ ਨਕਦੀ ਅਤੇ ਬੈਟਰਾ ਚੋਰੀ ਹੋ ਚੁੱਕਿਆ ਸੀ ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ