spot_img
Homeਮਾਝਾਗੁਰਦਾਸਪੁਰਲੋਕ ਜਲਦ ਤੋ ਜਲਦ ਅਪਣਾ ਅਸਲਾ ਥਾਣੇ ਵਿਚ ਜਮਾਂ ਕਰਾਉਣ - ਐਸ...

ਲੋਕ ਜਲਦ ਤੋ ਜਲਦ ਅਪਣਾ ਅਸਲਾ ਥਾਣੇ ਵਿਚ ਜਮਾਂ ਕਰਾਉਣ – ਐਸ ਐਚ ਓ ਕਾਦੀਆ

ਕਾਦੀਆ 11 ਦਸੰਬਰ (ਮੁਨੀਰਾ ਸਲਾਮ ਤਾਰੀ) ਚੋਣਾਂ ਨੂ ਮੱਦੇ ਨਜ਼ਰ ਰੱਖਦੇ ਹੋਏ ਐਸ ਐਚ ਓ ਕਾਦੀਆ ਸ਼ਮਸ਼ੇਰ ਸਿੰਘ ਨੇ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਅਸਲਾ ਰੱਖਿਆ ਹੋਈਆ ਹੈ ਉਹ ਜਲਦ ਤੋ ਜਲਦ ਅਪਣਾ ਅਸਲਾ ਥਾਣਾ ਕਾਦੀਆ ਵਿਖੇ ਜਮਾ ਕਰਵਾਉਣ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments