spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਕਾਦੀਆਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ

ਹਲਕਾ ਵਿਧਾਇਕ ਕਾਦੀਆਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ

ਕਾਦੀਆਂ 11 ਸਤੰਬਰ (ਮੁਨੀਰਾ ਸਲਾਮ ਤਾਰੀ) ਹਲਕਾ ਵਿਧਾਇਕ ਕਾਦੀਆਂ ਫਤੇਹਜੰਗ ਸਿੰਘ ਬਾਜਵਾ ਨੇ ਅੱਜ ਕਾਹਨੂਵਾਨ ਵਿੱਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ ਅਤੇ ਮੋਕੇ ਤੇ ਹਲ ਕੀਤਾ। ਇਸ ਮੋਕੇ ਲੋਕਾਂ ਨੂੰ ਕਾਦੀਆਂ ਹਲਕੇ ਵਿਚ ਸਰਕਾਰ ਵਲੋ ਦਿਤੀਆਂ ਜਾ ਰਹਿਆਂ ਸਹੂਲਤਾਂ ਬਾਰੇ ਜਾਣੂ ਕਰਵਾਈਆ। ਇਸ ਮੋਕੇ ਬਬੀਤਾ ਖੋਸਲਾ,ਰਾਜਬੀਰ ਤੋ ਇਲਾਵਾ ਕਈ ਪਤਵੰਤੇ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments