spot_img
Homeਮਾਝਾਗੁਰਦਾਸਪੁਰਲਖਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਦਾ ਵਾਧੂ...

ਲਖਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਦਾ ਵਾਧੂ ਕਾਰਜ ਸੰਭਾਲਿਆ

ਬਟਾਲਾ 09 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਲਖਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲ 1 ਦੇ ਵਾਧੂ ਕਾਰਜ ਸੰਭਾਲ ਲਿਆ। ਇਸ ਮੌਕੇ ਬੀ.ਪੀ.ਈ.ਓ. ਲਖਵਿੰਦਰ ਸਿੰਘ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਅਧਿਆਪਕ ਦਾ ਕੰਮ ਪੈਂਡਿਗ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਅਧਿਆਪਕ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਵੱਲੋਂ ਲਖਵਿੰਦਰ ਸਿੰਘ ਨੂੰ ਅਹੁੱਦਾ ਸੰਭਾਲਣ ਤੇ ਵਧਾਈ ਦਿੱਤੀ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ , ਰਾਕੇਸ਼ ਕੁਮਾਰ , ਨਰੇਸ਼ ਕੁਮਾਰ , ਪੰਕਜ ਅਰੋੜਾ , ਰਿਟਾਇਰਡ ਬੀ.ਪੀ.ਈ.ਓ. ਮਨਜੀਤ ਸਿੰਘ ,ਬਾਊ ਨਿਰਮਲ ਸਿੰਘ , ਦਲਬੀਰ ਸਿੰਘ , ਖੁਸ਼ਵੰਤ ਸਿੰਘ ਕਾਰਨਾਮਾ , ਰਵਿੰਦਰ ਸਿੰਘ ਜੈਤੋਸਰਜਾ , ਹਰਪ੍ਰੀਤ ਸਿੰਘ ਪਰਮਾਰ , ਪ੍ਰਭਜੋਤ ਦੂਲਾਨੰਗਲ , ਅਸ਼ਵਨੀ ਫੱਜੂਪੁਰ , ਰਛਪਾਲ ਸਿੰਘ ਉਦੋਕੇ , ਸੁਖਦੀਪ ਸਿੰਘ ਜੋਲੀ , ਸੁਖਦੇਵ ਸਿੰਘ ਲਵਲੀ , ਸੰਜੀਵ ਕੁਮਾਰ , ਮਲਕੀਤ ਸਿੰਘ ਕਾਹਨੂੰਵਾਨ, ਮਨਦੀਪ ਸਿੰਘ , ਗੁਰਪ੍ਰੀਤ ਸਿੰਘ , ਚਮਕੌਰ ਸਿੰਘ, ਬਲਜਿੰਦਰ ਸਿੰਘ ਬੱਲ , ਦਲਜਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ , ਜਸਪਿੰਦਰ ਸਿੰਘ ਬਸਰਾ, ਗਗਨਦੀਪ ਸਿੰਘ , ਰਜਿੰਦਰ ਘੋੜਾ , ਵਰਿੰਦਰ ਕੁਮਾਰ , ਦਫ਼ਤਰ ਸਟਾਫ਼ ਰਣਜੀਤ ਸਿੰਘ , ਨੀਤੂ , ਰਾਜਵਿੰਦਰ ਕੌਰ , ਪੂਜਾ , ਜਸਪਾਲ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments