spot_img
Homeਮਾਝਾਗੁਰਦਾਸਪੁਰਗੋਲਡ ਮੈਡਲਿਸਟ ਨਵਦੀਪ ਕੌਰ ਦਾ ਕੀਤਾ ਗਿਆ ਸਨਮਾਨ

ਗੋਲਡ ਮੈਡਲਿਸਟ ਨਵਦੀਪ ਕੌਰ ਦਾ ਕੀਤਾ ਗਿਆ ਸਨਮਾਨ

ਕਾਦੀਆ 29 ਅਗੱਸਤ (ਸਲਾਮ ਤਾਰੀ) ਪਿਛਲੇ ਦਿਨੀਂ ਵੇਟ ਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ ਵਿਚ ਗੋਲਡ ਜਿੱਤਣ ਵਾਲੀ ਨਵਦੀਪ ਕੌਰ ਦਾ ਧਨ ਧਨ ਬਾਬਾ ਪਾਲਾ ਸਿੰਘ ਜੀ ਗਰੁੱਪ ਪਿੰਡ ਵਿਠਵਾਂ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਹੋਰ ਵੀ ਕਈ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ! ਨਵਦੀਪ ਕੌਰ ਨੇ ਕਿਹਾ ਕਿ ਮੈ ਬੜੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਂਨੂੰ ਇੰਨੀ ਇੱਜ਼ਤ ਬਖਸ਼ੀ ਅਤੇ ਮੇਰਾ ਸਨਮਾਨ ਕੀਤਾ ਇਸ ਮੌਕੇ ਬਾਬਾ ਸ਼ਾਮ ਸਿੰਘ, ਚੈਂਚਲ ਸਿੰਘ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਵਿੰਦਰ ਸਿੰਘ ਭਾਮੜੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments