spot_img
Homeਮਾਝਾਗੁਰਦਾਸਪੁਰਨਵਦੀਪ ਕੌਰ ਨੂ ਅਮਰੀਕਾ ਵਾਸੀ ਉਂਕਾਰ ਸਿੰਘ ਨੇ 20,000ਦੀ ਰਾਸ਼ੀ ਭੇਜੀ

ਨਵਦੀਪ ਕੌਰ ਨੂ ਅਮਰੀਕਾ ਵਾਸੀ ਉਂਕਾਰ ਸਿੰਘ ਨੇ 20,000ਦੀ ਰਾਸ਼ੀ ਭੇਜੀ

ਕਾਦੀਆ 14 ਅਗੱਸਤ (ਸਲਾਮ ਤਾਰੀ) ਗੋਲਡ ਮੈਡਲ ਜਿੱਤਣ ਤੋ ਬਾਦ ਜਿਥੇ ਸਰਕਾਰ ਨੇ ਨਵਦੀਪ ਕੌਰ ਦੀ ਬਾਂ ਫੜੀ ਹੈ ਓਥੇ ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣ ਵੀ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੇ ਹਨ! ਅੱਜ ਉਂਕਾਰ ਸਿੰਘ ਵਾਸੀ ਅਮਰੀਕਾ ਨੇ 20,000 ਰੁਪਏ ਦੀ ਨਕਦ ਰਾਸ਼ੀ ਨਵਦੀਪ ਕੌਰ ਦੇ ਘਰ ਭੇਜੀ ਅਤੇ ਹੋਰ ਸਮੱਗਰੀ ਵੀ ਭੇਜੀ! ਇਹ ਨਕਦੀ ਅਤੇ ਸਮੱਗਰੀ ਲੈ ਕੇ ਨਰਿੰਦਰ ਸਿੰਘ ਅਪਣੇ ਸਾਥੀਆਂ ਨਾਲ ਅਮ੍ਰਿਤਸਰ ਤੋ ਕਾਦੀਆ ਪੁਹੰਚੇ ਅਤੇ ਨਕਦੀ ਤੇ ਹੋਰ ਸਮੱਗਰੀ ਨਵਦੀਪ ਕੌਰ ਦੇ ਹਵਾਲੇ ਕੀਤੀ ਕਾਦੀਆ ਤੋ ਸਲਾਮ ਤਾਰੀ ਅਤੇ ਮਕਬੂਲ ਅਹਿਮਦ ਦੀ ਰਿਪੋਰਟ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments