spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਪਿੰਡ ਧਾਵੇ ਪਹੁੰਚੇ

ਜਗਰੂਪ ਸਿੰਘ ਸੇਖਵਾਂ ਪਿੰਡ ਧਾਵੇ ਪਹੁੰਚੇ

ਕਾਦੀਆ 14 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ, ਸਾਬਕਾ ਚੇਅਰਮੈਨ ਨੇ ਪਿੰਡ ਧਾਵੇ ਵਿਖੇ ਸਰਦਾਰ ਬਲਬੀਰ ਸਿੰਘ ਜੀ ਦੇ ਘਰ ਮੀਟਿੰਗ ਕੀਤੀ । ਮੀਟਿੰਗ ਵਿੱਚ ਕਿਸਾਨੀ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਐਡਵੋਕੇਟ ਸੇਖਵਾਂ ਨੇ ਸਾਥੀਆਂ ਨੂੰ ਪ੍ਰੇਰਿਆ । ਇਸ ਮੌਕੇ ਮੌਜੂਦਾ ਰਾਜਨੀਤਿਕ ਹਾਲਾਤ ਤੇ ਵੀ ਚਰਚਾ ਕੀਤੀ ਗਈ । ਇਸ ਸਮੇਂ ਪਿੰਡ ਧਾਵੇ ਤੋਂ ਹਰਮਨਜੀਤ ਸਿੰਘ, ਤਸਵੀਰ ਸਿੰਘ, ਪ੍ਰੀਤਪਾਲ ਸਿੰਘ, ਪ੍ਰੀਤਮ ਸਿੰਘ, ਦਲਜਿੰਦਰ ਸਿੰਘ, ਬਲਵਿੰਦਰ ਸਿੰਘ, ਨਿਰਵੈਰ ਸਿੰਘ, ਸੁਰਿੰਦਰਪਾਲ ਸਿੰਘ, ਅਰਸ਼ਪ੍ਰੀਤ ਸਿੰਘ, ਦਿਲਰਾਜ ਸਿੰਘ, ਪਰਮਿੰਦਰ ਕੌਰ, ਸਿਮਰਨਜੀਤ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਕੌਰ, ਹਰਜਿੰਦਰ ਕੌਰ, ਕਮਲਜੀਤ ਕੌਰ, ਬਲਵਿੰਦਰ ਕੌਰ ਸ਼ਾਮਿਲ ਸਨ ਅਤੇ ਜਥੇਦਾਰ ਚੈਂਚਲ ਸਿੰਘ ਬਾਗੜੀਆਂ, ਜਥੇਦਾਰ ਸੋਹਣ ਸਿੰਘ ਨੈਨੇਕੋਟ, ਬਲਵਿੰਦਰ ਸਿੰਘ ਸੋਨਾ ਬਾਜਵਾ, ਕੁਲਵੰਤ ਸਿੰਘ ਮੋਤੀ ਭਾਟੀਆ, ਰਛਪਾਲ ਸਿੰਘ ਲਾਡੀ ਗੁੰਨੋ ਪੁਰ, ਜਗਤਾਰ ਸਿੰਘ, ਬਲਵਿੰਦਰ ਸਿੰਘ ਮਿੱਠਾ, ਰਵਿੰਦਰ ਸਿੰਘ ਅਵਾਣ, ਕਰਨੈਲ ਸਿੰਘ ਘੂਕਲਾ, ਸੋਹਣ ਸਿੰਘ ਸਾਬਕਾ ਸਰਪੰਚ ਸੈਦੋਵਾਲ ਖੁਰਦ, ਪਿਆਰਾ ਸਿੰਘ ਸਾਬਕਾ ਸਰਪੰਚ ਸੈਦੋਵਾਲ ਖੁਰਦ, ਹਰਮਨਜੀਤ ਸਿੰਘ ਬਾਜਵਾ ਧਾਵੇ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments