spot_img
Homeਪੰਜਾਬਮਾਝਾਗਗਨਦੀਪ ਸਿੰਘ ਭਾਟੀਆ ਅਕਾਲੀਦਲ ਕੇ ਸ਼ਹਿਰੀ ਪ੍ਰਧਾਨ ਨਿਯੁਕਤ

ਗਗਨਦੀਪ ਸਿੰਘ ਭਾਟੀਆ ਅਕਾਲੀਦਲ ਕੇ ਸ਼ਹਿਰੀ ਪ੍ਰਧਾਨ ਨਿਯੁਕਤ

ਕਾਦੀਆਂ 9 ਮਾਰਚ (ਸਲਾਮ ਤਾਰੀ)  ਚੋਣਾ ਜਿਸ ਤਰਾਂ ਨੇੜੇ ਆ ਰਹੀਆਂ ਹੱਨ ੳਸੇ ਤਰਾਂ ਸਿਆਸੀ ਪਾਰਟੀਆਂ ਦੀ ਜੋੜ ਤੋੜ ਅਤੇ ਤਿਆਰੀਆਂ ਜੋਰਾਂ ਚ ਦੇਖਣ ਨੂੰ ਮਿਲ ਰਹੀ ਹੈ। ਇਸੇ ਦੇ ਚਲਦੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਮੀਟਿੰਗ ਗੁਰਇਕਬਾਲ ਸਿੰਘ ਮਾਹਲ ਇੰਚਾਰਜ ਹਲਕਾ ਕਾਦੀਆਂ ਦੀ ਅਗੁਵਾਹੀ ਹੇਠ ਹੋਈ। ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਇਸ ਮੋਕੇ ਜਿਥੇ ਕਾਦੀਆਂ ਵਿੱਚ ਵੱਖ ਵੱਖ ਵਾਰਡਾਂ ਦੇ ਇੰਚਾਰਜ ਲਗਾਏ ਗਏ ੳਥੇ ਗਗਨਦੀਪ ਸਿੰਘ ਭਾਟੀਆਂ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਮੇਹਨਤ ਕਰ ਰਹੀ ਹੈ ਅਤੇ ਆੳਣ ਵਾਲੀਆਂ ਵਿਧਾਨਸਭਾ ਚੋਣਾ ਵਿੱਚ ਲੋਕ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਫੇਲ ਕਰਾਰ ਦੇਕੇ ਅਕਾਲੀਦਲ ਨੂੰ ਵੋਟਾਂ ਪਾੳਣਗੇ। ਇਸ ਮੋਕੇ ਗਗਨਦੀਪ ਸਿੰਘ ਭਾਟੀਆਂ ਨੇ ਕਿਹਾ ਕਿ ਮੈਨੂ ਅੱਜ ਜੋ ਜਿੱਮੇਦਾਰੀ ਦਿੱਤੀ ਗਈ ਹੈ ਮੈਂ ਇਸ ਲਈ ਸੁਖਬੀਰ ਬਾਦਲ ਅਤੇ ਗੁਰਇਕਬਾਲ ਸਿੰਘ ਮਾਹਲ ਦਾ ਧੰਨਵਾਦ ਕਰਦਾ ਹਾਂ ਅਤੇ ਜੋ ਮੈਂਨੂੰ ੳਹਦਾ ਦਿੱਤਾ ਗਿਆ ਹੈ ਮੈਂ ੳਸ ਨੂੰ ਪੂਰੀ ਜ਼ਿੱਮੇਦਾਰੀ ਨਾਲ ਨਿਭਾਵਾਂਗਾ। ਇਸ ਮੋਕੇ ਵਿਜੇ ਕੁਮਾਰ ਐੇਮ ਸੀ,ਰਮਨ ਸੰਧੂ,ਸੁਰਿੰਦਰ ਕੁਮਾਰ,ਮਹਿੰਦਰਪਾਲ,ਰਾਜਕੁਮਾਰ,ਹਰਦੀਪ ਸਿੰਘ,ਕੈਪਟਨ ਚਰਨਜੀਤ ਸਿੰਘ ਟੀਟੂ ਭਾਟੀਆ,ਪ੍ਰੇਮ ਸਿੰਘ,ਸੁਰਿੰਦਰ ਕੁਮਾਰ,ਦਲਜੀਤ ਸਿੰਘ,ਕਾਬਲ ਸਿੰਘ,ਜਤਿੰਦਰ ਸਿੰਘ,ਅਜੇ ਕੁਮਾਰ,ਦੀਪਕ ਕੁਮਾਰ,ਅਸ਼ਵਨੀ ਕੁਮਾਰ,ਬਨਾਰਸੀ ਲਾਲ,ਕਿਸ਼ੋਰ ਕੁਮਾਰ,ਚੰਦਰਪਾਲ,ਹੀਰਾ ਲਾਲ ,ਬਲਦੇਵ ਰਾਜ ਸਹਿਤ ਕਈ ਆਕਲੀ ਵਰਕਰ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments