ਕਾਦੀਆਂ 3 ਮਾਰਚ (ਸਲਾਮ ਤਾਰੀ) ਖੰਡਿਆਲਾ ਸੈਣੀਆਂ ਤੋ ਪੈਦਲ ਚੱਲ ਕੇ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਨੂੰ ਰਵਾਨਾਂ ਸੰਗਤਾਂ ਦਾ ਵਿਸ਼ਾਲ ਜੱਥਾ ਜੱਦ ਕਾਦੀਆਂ ਪਹੁੰਚੀਆ ਤੇ ਹਰ ਵਰਗ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ।
ਇਸੇ ਤਰਾਂ ਜਗਾ ਜਗਾ ਲੰਗਰ ਵੀ ਲਗਾਏ ਗਏ। ਮੁਸਲਿਮ ਜਮਾਤ ਅਹਿਮਦੀਆ ਦੀ ਤਨਜ਼ੀਮ ਹਿਮਿੳਨਟੀ ਫਸਟ ਅਤੇ ਯੂਥ ਵਿੰਗ ਵਲੋ ਸੰਗਤਾਂ ਦੀ ਵੱਧ ਚੜ ਕੇ ਸੇਵਾ ਕੀਤੀ ਗਈ ਅਤੇ ਲੰਗਰ ਵੀ ਲਗਾਈਆ ਗਿਆ। ਇਸ ਮੋਕੇ ਮੈਡੀਕਲ ਕੈੰਪ ਦਾ ਆਯੋਜਨ ਵੀ ਕੀਤਾ ਗਿਆ। ਜਦੋ ਸਾਰੀ ਸੰਗਤ ਕਾਦੀਆਂ ਤੋ ਅਗਲੇ ਪੜਾਵ ਲਈ ਰਵਾਂਨਾ ਹੋ ਗਈ ਤਾਂ ਯੂਥ ਵਿੰਗ ਦੇ ਨੋਜਵਾਨਾਂ ਨੇ ਪੂਰੇ ਸ਼ਹਿਰ ਦੀ ਸਫਾਈ ਕੀਤੀ ਇਸ ਮੋਕੇ ਵੱਡੀ ਗਿਣਤੀ ਵੱਚ ਨੋਜਵਾਨਾਂ ਨੇ ਭਾਗ ਲਿਆ।