spot_img
HomeEnglishਘਾਨਾ ਵਿੱਖੇ ਮੁਸਲਿਮ ਜਮਾਤ ਅਹਿਮਦੀਆ ਦਾ 100 ਸਾਲਾ ਜਲਸਾ ਸਲਾਨਾ ਰੁਹਾਨੀ ਖਲੀਫਾ...

ਘਾਨਾ ਵਿੱਖੇ ਮੁਸਲਿਮ ਜਮਾਤ ਅਹਿਮਦੀਆ ਦਾ 100 ਸਾਲਾ ਜਲਸਾ ਸਲਾਨਾ ਰੁਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਦੇ ਸੰਬੋਧਨ ਨਾਲ ਸੰਪਨ ਹੋਈਆ

ਕਾਦੀਆਂ 28 ਫਰਵਰੀ (ਸਲਾਮ ਤਾਰੀ) ਘਾਨਾ ਵਿੱਖੇ ਮੁਸਲਿਮ ਜਮਾਤ ਅਹਿਮਦੀਆ ਵਲੋ 100 ਸਾਲਾ ਤਿੱਨ ਦਿਨਾ ਜਲਸੇ ਦਾ ਆਯਜਿਨ ਕੀਤਾ ਗਿਆ ਜਿਸ ਦੇ ਆਖਰੀ ਦਿੱਨ ਸਮਾਪਨ ਸਮਾਰੋਹ ਵਿੱਚ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਰਾਹੀ ਪੂਰੀ ਦੁਨਿਆ ਦੇ ਅਹਿਮਦੀਆ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕੀਤਾ।

ਇਸ ਜਲਸੇ ਪੂਰੀ ਦਨਿਆ ਦੇ ਵੱਖ ਵੱਖ ਦੇਸ਼ਾ ਤੋ 39000 ਤੋ ਵੱਧ ਲੋਕਾਂ ਨੇ ਸ਼ਿਰਜਤ ਕੀਤੀ। ਇਸ ਮੋਕੇ ਘਾਨਾ ਦੇ ਅਹਿਮਦੀ ਮੁਸਲਮਾਨਾ ਨੂੰ ੳਹਨਾਂ ਦੀ ਜ਼ਿਮੇਦਾਰੀ ਦਸਦੀਆਂ ਰੁਹਾਨੀ ਖਲੀਫਾ ਨੇ ਕਿਹਾ ਕਿ ਤੁਹਾਨੂ ਆਪਣੇ ਫਰਜ਼ਾ ਵੱਲ ਧਿਆਨ ਦੇਣਾ ਚਾਹੀਦਾ ਹੈ। ੳਹਨਾ ਕਿਹਾ ਕਿ 100 ਪੂਰੇ ਹੋਣ ਤੇ ਤੁਸੀ ਅਰਾਮ ਨਾਲ ਨਾ ਬੈਠ ਜਾੳ ਬਲਕਿ ਪਹਲਾਂ ਨਾਲੋ ਵੱਧ ਤੁਹਾਡੇ ਤੇ ਜ਼ਿਮੇਵਾਰੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀ ਪਿਆਰ ਨਾਲ ਲੋਕਾਂ ਦਾ ਦਿੱਲ ਜਿੱਤੋ। ਅਤੇ ਤਨਦੇਹੀ ਨਾਲ ਆਪਣੀ ਜ਼ਿਮੇਦਾਰੀ ਨੂੰ ਨਿਭਾੳ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments