spot_img
HomeEnglishਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਪ੍ਰਤੀਕ ਹੈ ਸ਼੍ਰੀ ਚੋਲਾ ਸਾਹਿਬ ਦਾ...

ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਪ੍ਰਤੀਕ ਹੈ ਸ਼੍ਰੀ ਚੋਲਾ ਸਾਹਿਬ ਦਾ ਮੇਲਾ

ਕਾਦੀਆਂ 28 ਫਰਵਰੀ (ਸਲਾਮ ਤਾਰੀ) ਖੰਡਿਆਲਾ ਸੈਣੀਆਂ ਤੋ ਪੈਦਲ ਚੱਲ ਕੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਯਾਤਰਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਈ ਪਿੰਡਾਂ ਤੋ ਹੋਂਦੇ ਹੋਏ ਕਾਦੀਆਂ ਪਹੁੰਚੇ ਗੀ। ਇਸ ਪੈਦਲ ਯਾਤਰਾ ਦਾ ਕਾਦੀਆਂ ਵਿੱਖੇ ਹਰ ਧਰਮ ਦੇ ਆਗੁਆਂ ਵਲੋ ਸਵਾਗਤ ਕੀਤਾ ਜਾਂਦਾ ਹੈ। ਜਿਸ ਰਾਹੀ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲਦੀ ਹੈ। ਇਸ ਮੋਕੇ ਮੋਟਾ ਸਿੰਘ ਨੇ ਕਿਹਾ ਕਿ ਯਾਤਰਾ ਦੇ ਸਵਾਗਤ ਲਈ ਹੁਣ ਤੋ ਹੀ ਤਿਆਰੀਆਂ ਜੋਰਾਂ ਤੇ ਚੱਲ ਰਹੀ ਹੈ ਅਤੇ ਜਗਾ ਜਗਾ ਸ਼੍ਰਧਾਲੂਆਂ ਲਈ ਲੰਗਰ ਚਲਾਏ ਜਾ ਰਹੇ ਹੱਨ। ਇਸ ਮੋਕੇ ਵੱਸਣ ਸਿੰਘ ਧਮਿੰਦਰ ਸਿੰਘ,ਸੁਖਵਿੰਦਰ ਸਿੰਘ ਤੋ ਇਲਾਵਾ ਕਈ ਸੇਵਾਦਾਰ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments