ਕਾਦੀਆਂ 26ਫਰਵਰੀ (ਸਲਾਮ ਤਾਰੀ) :- ਪੰਜਾਬ ਰਾਜ ਬਿਜਲੀ ਬੋਰਡ ਸੱਬ ਡਵੀਜ਼ਨ ਕਾਦੀਆਂ ਦੇ ਐਸ.ਡੀ. ਉ. ਸਰਦਾਰ ਜੱਸਾ ਸਿੰਘ ਨੇ ਜਾਨਕਾਰੀ ਦਿੰਦੇ ਦੱਸਿਆ ਕਿ 66 ਕੇਵੀ ਵਡਾਲਾ ਗ੍ਰੰਥੀਆਂ ਦੀ ਜਰੂਰੀ ਮੁਰੱਮਤ ਕਾਰਨ ਸੱਬ ਡਵੀਜ਼ਨ ਕਾਦੀਆਂ ਵਿੱਚ ਪੈਂਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।