spot_img
Homeਮਾਝਾਗੁਰਦਾਸਪੁਰਐੱਸ.ਐੱਸ .ਬਾਜਵਾ ਸਕੂਲ ਵਿੱਚ ਮੁੱਖ ਲੜਕਾ ਲੜਕੀ ਨੂੰ ਕੀਤਾ ਸਨਮਾਨਿਤ।

ਐੱਸ.ਐੱਸ .ਬਾਜਵਾ ਸਕੂਲ ਵਿੱਚ ਮੁੱਖ ਲੜਕਾ ਲੜਕੀ ਨੂੰ ਕੀਤਾ ਸਨਮਾਨਿਤ।

ਕਾਦੀਆ 27 ਮਈ (ਸਲਾਮ ਤਾਰੀ)
ਐਸ. ਐੱਸ ਬਾਜਵਾ ਸਕੂਲ ਦੇ ਮੁੱਖ ਲੜਕਾ ਮਿਸਟਰ ਅੰਮ੍ਰਿਤਪਾਲ ਸਿੰਘ ਅਤੇ ਮੁੱਖ ਲੜਕੀ ਮਿਸ ਕਰਨਬੀਰ ਕੌਰ ਨੂੰ ਸਨਮਾਨਿਤ ਕੀਤਾ ਅਤੇ ਇਸ ਦੇ ਨਾਲ ਹੀ ਵਾਈਸ ਮੁੱਖ ਲੜਕਾ ਮਿਸਟਰ ਕਰਨਬੀਰ ਸਿੰਘ ਅਤੇ ਵਾਈਸ ਮੁੱਖ ਲੜਕੀ ਮਿਸ ਮੰਨੂ ਸ੍ਰੀ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਕੂਲ ਦੇ ਚਾਰ ਹਾਊਸਾ ਵਿੱਚੋ ਬਿਆਸ ਹਾਊਸ ਦੇ ਕੈਪਟਨ ਹਰਮਨਪ੍ਰੀਤ ਸਿੰਘ ,ਗੰਗਾ ਹਾਊਸ ਦੇ ਕੈਪਟਨ ਅਨਮੋਲਪ੍ਰੀਤ ਸਿੰਘ , ਕ੍ਰਿਸ਼ਨਾ ਹਾਊਸ ਦੇ ਕੈਪਟਨ ਅੰਸ਼ਪ੍ਰੀਤ ਸਿੰਘ ,ਰਵੀ ਹਾਊਸ ਦੇ ਕੈਪਟਨ ਸਾਹਿਲਪ੍ਰੀਤ ਸਿੰਘ ਸ਼ਾਮਿਲ ਹੋਏ ।ਬਿਆਸ ਹਾਊਸ ਦੀ ਵਾਈਸ ਕੈਪਟਨ ਪਰਮਪ੍ਰੀਤ ਕੌਰ ,ਗੰਗਾ ਹਾਊਸ ਦੀ ਵਾਈਸ ਕੈਪਟਨ ਸੁਪ੍ਰੀਤ ਕੌਰ,ਕ੍ਰਿਸ਼ਨਾ ਹਾਊਸ ਦੀ ਵਾਈਸ ਕੈਪਟਨ ਗੁਰਮਹਿਕ ਕੌਰ ਅਤੇ ਰਵੀ ਹਾਊਸ ਦੀ ਵਾਈਸ ਕੈਪਟਨ ਕਨਨ ਘੁੰਮਣ ਨੂੰ ਸਨਮਾਨਿਤ ਕੀਤਾ ਗਿਆ। ਐਂਨ.ਸੀ ਸੀ ਕੇਡਿਟ ਜਸਰੀਨ ਕੌਰ ,ਜੂਨੀਅਰ ਕੈਡਿਟ ਮਨਤਦੀਪ ਕੌਰ , ਐਨ.ਐੱਸ.ਸੀਨੀਅਰ ਵਲੰਟੀਅਰ ਜਸ਼ਨਪ੍ਰੀਤ ਸਿੰਘ ,ਜੂਨੀਅਰ ਵਲੰਟੀਅਰ ਸੁਪ੍ਰੀਤ ਕੌਰ ਨੂੰ ਸਕੂਲ ਵਲੋ ਸਨਮਾਨਿਤ ਕੀਤਾ ਗਿਆ ।ਇਸ ਤਰਾ ਸਕਾਊਟ ਐਡ ਗwਈਡYਸ ਦੇ ਸੀਨੀਅਰ ਵਲੰਟੀਅਰ ਤਨਵੀਰ ਸਿੰਘ ਅਤੇ ਜੂਨੀਅਰ ਵਲੰਟੀਅਰ ਅਰਮਾਨਪ੍ਰੀਤ ਕੌਰ ਨੂੰ ਸੈਸੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਚੋਥੀ ਤੋਂ ਬਾਰ੍ਹਵੀਂ ਤੱਕ ਦੇ ਸਾਰੇ ਮਨਿਟਰਸ ਨੂੰ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਐਮ .ਐੱਲ.ਸ਼ਰਮਾ (ਨੈਸ਼ਨਲ ਅਵਰਡੀ)ਨੇ ਬੱਚਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ਮੁੱਖ ਮਹਿਮਾਨ ਕੁਆਰਡੀਨੇਟਰ ਮੈਡਮ ਸ਼ਾਲਿਨੀ ਸ਼ਰਮਾ , ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਨਰੇਸ਼ ਜਮਵਾਲ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ ਵਧਾਈ ਦਿੱਤੀ ।ਇਹ ਸਾਰਾ ਪ੍ਰੋਗਰਾਮ ਮੈਡਮ ਰਾਜਵਿੰਦਰ ਕੌਰ ਅਤੇ ਮੈਡਮ ਕੁਲਜੀਤ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments