spot_img
Homeਮਾਝਾਗੁਰਦਾਸਪੁਰਅੰਡਰ ਸਤਾਰਾਂ ਮੁਕਾਬਲੇ ਚ ਕਬੱਡੀ ਕਲੱਬ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ...

ਅੰਡਰ ਸਤਾਰਾਂ ਮੁਕਾਬਲੇ ਚ ਕਬੱਡੀ ਕਲੱਬ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।

ਕਾਦੀਆਂ 19 ਅਕਤੂਬਰ (ਮੁਨੀਰਾ ਸਲਾਮ ਤਾਰੀ)

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਮੌਕਾ ਦਿੱਤਾ ਹੈ ਇਸੇ ਮੁਹਿੰਮ ਤਹਿਤ ਵਾਹਿਗੁਰੂ ਕਬੱਡੀ ਕਲੱਬ ਬਾਬਾ ਰਾਜਾ ਰਾਮ ਸਾਹਿਬ ਭੈਣੀ ਬਾਂਗਰ ਨੇ ਅੰਡਰ ਸਤਾਰਾਂ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਕੇ ਕੋਚ ਡਾ ਬਲਬੀਰ ਸਿੰਘ ਬੱਲੀ ਦਾ ਮਾਣ ਵਧਾਇਆ ਹੈ । ਇੱਥੇ ਜ਼ਿਕਰਯੋਗ ਹੈ ਕਿ ਡਾਕਟਰ ਬੱਲੀ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਨਾ ਦੇਣ ਲਈ ਰਾਤ ਦਿਨ ਇਕ ਕਰ ਰਹੇ ਹਨ । ਪੰਜਾਬ ਸਰਕਾਰ ਨੂੰ ਖਿਡਾਰੀਆਂ ਵਾਸਤੇ ਚੰਗੀ ਖੁਰਾਕ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ।
ਫੋਟੋ :—ਅੰਡਰ ਸਤਾਰਾਂ ਮੁਕਾਬਲੇ ਵਿਚ ਕ੍ਰਿਕਟ ਕਲੱਬ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਕੋਚ ਡਾ ਬਲਬੀਰ ਸਿੰਘ ਬੱਲੀ ਦੇ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments