spot_img
Homeਮਾਝਾਗੁਰਦਾਸਪੁਰਮੁਸਲਿਮ ਜਮਾਤ ਅਹਿਮਦੀਆ ਵਲੋ ਲੋਕਲ ਇਜਤਮਾ ਦਾ ਆਯੋਜਨ

ਮੁਸਲਿਮ ਜਮਾਤ ਅਹਿਮਦੀਆ ਵਲੋ ਲੋਕਲ ਇਜਤਮਾ ਦਾ ਆਯੋਜਨ

ਕਾਦੀਆਂ 28 ਸਤੰਬਰ (ਸਲਾਮ ਤਾਰੀ)ਮੁਸਲਿਮ ਜਮਾਤ ਅਹਿਮਦੀਆ ਦੀ ਤੰਜ਼ੀਮ ਮਜਲਿਸ ਖੁਦਾਮ ਉਲ ਅਹਿਮਦੀਆ ਵਲੋ ਸਲਾਨਾ ਲੋਕਲ ਇਜਤਮਾ ਦਾ ਆਯੋਜਨ ਕੀਤਾ ਗਿਆ ਇਜਤਮਾ ਦੇ ਪਹਿਲੇ ਦਿਨ ਅੱਜ ਨੈਸ਼ਨਲ ਕਬੱਡੀ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ਜ਼ਿਕਰ ਯੋਗ ਗੱਲ ਇਹ ਹੈ ਕਿ ਇਸ ਸਮਾਗਮ ਵਿਚ ਨੋਜਵਾਨਾਂ ਅਤੇ ਬਚਿਆਂ ਦੇ ਧਾਰਮਿਕ ਸਿਖਿਆ ਅਤੇ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments