spot_img
Homeਮਾਝਾਗੁਰਦਾਸਪੁਰਕਾਦੀਆ ਤੋ ਜੰਮੂ ਬੱਸ ਸੇਵਾ ਸ਼ੁਰੂ ਕਰਨ ਤੇ ਲੋਕਾਂ ਨੇ ਜਗਰੂਪ ਸਿੰਘ...

ਕਾਦੀਆ ਤੋ ਜੰਮੂ ਬੱਸ ਸੇਵਾ ਸ਼ੁਰੂ ਕਰਨ ਤੇ ਲੋਕਾਂ ਨੇ ਜਗਰੂਪ ਸਿੰਘ ਸੇਖਵਾਂ ਦਾ ਕੀਤਾ ਧੰਨਵਾਦ

ਕਾਦੀਆ 5 ਜੁਲਾਈ(ਸਲਾਮ ਤਾਰੀ) ਕਾਦੀਆ ਤੋ ਜੰਮੂ ਬੱਸ ਸੇਵਾ ਲਈ ਬੜੇ ਲੰਮੇ ਸਮੇਂ ਤੋਂ ਲੋਕਾਂ ਵਲੋ ਮੰਗ ਕੀਤੀ ਜਾ ਰਹੀ ਸੀ ਜਿਸ ਬਾਰੇ ਜਗਰੂਪ ਸਿੰਘ ਸੇਖਵਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ। ਜਗਰੂਪ ਸਿੰਘ ਸੇਖਵਾਂ ਵਲੋ ਇਸ ਮੰਗ ਨੂੰ ਗੰਭੀਰਤਾ ਨਾਲ ਐਕਸ਼ਨ ਲਿਆ ਗਿਆ ਅਤੇ ਇਹ ਸੇਵਾ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਵੈਸ਼ਨੂੰ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਬੋਹਤ ਸੁਵਿਧਾ ਹੋਵੇਗੀ ਇਸੇ ਤਰਾਂ ਕਸ਼ਮੀਰ ਵਾਦੀ ਵਿੱਚ ਜਾਣ ਵਾਲੇ ਯਾਤਰੀਆਂ ਲਈ ਵੀ ਵੱਡੀ ਸਹੂਲਤ ਹੋਵੇਗੀ ਇਹ ਬੱਸ ਸਵੇਰੇ 4:40 ਤੇ ਕਾਦੀਆ ਤੋ ਚੱਲਦੀ ਹੈ ਅਤੇ ਬਟਾਲਾ, ਗੁਰਦਾਸਪੁਰ ਤੋ ਹੁੰਦੇ ਹੋਏ ਕਟਰਾ ਜੰਮੂ ਪਹੁੰਚਦੀ ਹੈ। ਇਸ ਬੱਸ ਨੂੰ ਸ਼ੁਰੂ ਕਰਨ ਲਈ ਲੋਕਾਂ ਨੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਦਾ ਧੰਨਵਾਦ ਕੀਤਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments