spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਪਿੰਡ ਕਾਹਲਵਾਂ ਦੀਆਂ ਗਲੀਆਂ ਨਾਲੀਆਂ ਦਾ ਕੀਤਾ ਉਦਘਾਟਨ

ਜਗਰੂਪ ਸਿੰਘ ਸੇਖਵਾਂ ਨੇ ਪਿੰਡ ਕਾਹਲਵਾਂ ਦੀਆਂ ਗਲੀਆਂ ਨਾਲੀਆਂ ਦਾ ਕੀਤਾ ਉਦਘਾਟਨ

ਕਾਦੀਆਂ 2 ਜੁਲਾਈ (ਮੁਨੀਰਾ ਸਲਾਮ ਤਾਰੀ) :- ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਕੋਈ ਐਸੀ ਗਲੀ, ਨਾਲੀ ਜਾਂ ਸੜਕ ਇਸ ਤਰ੍ਹਾਂ ਦੀ ਨਹੀਂ ਰਹਿ ਜਾਵੇਗੀ ਜਿਸ ਦਾ ਵਿਕਾਸ ਨਾ ਕੀਤਾ ਹੋਵੇ ਇਹ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਕਾਦੀਆਂ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਲਾਗਲੇ ਪਿੰਡ ਕਾਹਲਵਾਂ ਕ੍ਰਿਸਚਨ ਕਲੋਨੀ ਵਿਖੇ ਗਲੀਆਂ ਨਾਲੀਆਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਸ ਦਾ ਇੱਕੋ ਹੀ ਮਕਸਦ ਹੈ ਕਿ ਪੰਜਾਬ ਦਾ ਵਿਕਾਸ ਕਰਨਾ। ਇਸ ਪਾਰਟੀ ਵੱਲੋਂ ਪੰਜਾਬ ਵਿੱਚ ਵਿਕਾਸ ਵੀ ਇਨ੍ਹਾਂ ਕੀਤਾ ਜਾਵੇਗਾ ਕਿ ਇਹ ਸੂਬਾ ਭਾਰਤ ਦਾ ਸਭ ਤੋਂ ਉੱਤਮ ਸੂਬਾ ਮੰਨਿਆ ਜਾਵੇਗਾ ਅਤੇ ਵਿਕਾਸ ਪੱਖੋਂ ਪੰਜਾਬ ਵਿਚ ਕਿਸੇ ਤਰ੍ਹਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਆਵੇਗੀ ਇਹ। ਇਸ ਮੌਕੇ ਬਲਜਿੰਦਰ ਸਿੰਘ ਸੋਨੂੰ ਕਾਹਲਵਾਂ,ਲਾਜ਼ਰ ਮਸੀਹ ਗੁੱਲੂ, ਮਹਿੰਦਰ ਸਿੰਘ, ਸੁਖਦੇਵ ਸਿੰਘ, ਦੁਪਿੰਦਰਜਿਤ ਸਿੰਘ, ਰਾਕੇਸ਼ ਕਾਲੀਆ, ਸੋਨਾ ਬਾਜਵਾ, ਅਸ਼ਵਨੀ ਵਰਮਾ ਜੀ, ਰਾਜ ਮਸੀਹ, ਸੁੱਚਾ ਮਸੀਹ, ਫਾਮਾ ਮਸੀਹ, ਸੋਨੂੰ, ਅਵਤਾਰ ਮਸੀਹ, ਬਿੱਟੂ, ਜਸਟਿਨ, ਸ਼ੀਲ ਮਸੀਹ, ਸਲਾਮਤ ਮਸੀਹ, ਰੋਬਿਨ ਮਸੀਹ, ਯੂਸਫ਼ ਮਸੀਹ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਖਾਲਸਾ, ਅਜੇ ਚੀਦਾ, ਰਹਿਮਤ ਅਲੀ, ਜਸਪਾਲ ਸਿੰਘ, ਬਬੀਤਾ ਖੋਸਲਾ ਪ੍ਰਧਾਨ, ਬਲਦੀਪ ਕੌਰ, ਸ਼ਿੰਗਾਰਾ ਸਿੰਘ ਠੱਕਰ ਸੰਧੂ, ਅਮਰੀਕ ਬਾਜਵਾ, ਸਤਨਾਮ ਬਾਜਵਾ, ਪ੍ਰੀਤ ਮੋਹਨ ਸਿੰਘ, ਹਰਜੀਤ ਸਿੰਘ ਟਿੱਕਾ, ਸੁਖਦੇਵ ਗੋਲਡੀ, ਟੋਨੀ ਬਾਜਵਾ, ਤਰਲੋਕ ਸਿੰਘ ਸੇਖਵਾਂ ਆਦ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments