spot_img
Homeਮਾਝਾਗੁਰਦਾਸਪੁਰਠੀਕਰੀਵਾਲ ਉੱਚਾ ਵਿੱਚ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ

ਠੀਕਰੀਵਾਲ ਉੱਚਾ ਵਿੱਚ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ

ਕਾਦੀਆਂ 23 ਮਈ (ਮੁਨੀਰਾ ਸਲਾਮ ਤਾਰੀ)

ਐੱਨ ਆਰ ਆਈ ਵੱਲੋਂ ਪਿੰਡ ਠੀਕਰੀਵਾਲ ਉੱਚਾ ਵਿੱਚ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਕਬੱਡੀ ਕਲੱਬਾਂ ਨੇ ਭਾਗ ਲਿਆ ਫਾਈਨਲ ਮੁਕਾਬਲਾ ਬਾਬਾ ਨਾਮਦੇਵ ਕਲੱਬ ਬਾਬਾ ਬਿਧੀ ਚੰਦ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਬਾਬਾ ਨਾਮਦੇਵ ਕਲੱਬ ਜੇਤੂ ਰਿਹਾ ਕਬੱਡੀ ਕੱਪ ਕਰਾਉਣ ਵਿਚ ਵਿਸ਼ੇਸ਼ ਉਪਰਾਲਾ ਮਨਜਿੰਦਰ ਸਿੰਘ ਵੱਲੋਂ ਕੀਤਾ ਗਿਆ ਐੱਨ ਆਰ ਆਈ ਨੌਜਵਾਨਾ ਸੁੱਖ ਸੰਧੂ , ਬੱਬੂ ਸੰਧੂ, ਦੀਪ ਸੰਧੂ ਯੂਐਸਏ ਵੱਲੋਂ 51000 ਹਜ਼ਾਰ ਜੋਬਨ ਸੰਧੂ ਕਨੇਡਾ, ਜਸ਼ਨ ਸੰਧੂ ਕਨੇਡਾ ਵੱਲੋਂ 41000 ਹਜ਼ਾਰ ਕਬੱਡੀ ਖਿਡਾਰੀਆਂ ਨੂੰ ਦਿੱਤੇ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਬੱਡੀ ਖਿਡਾਰੀਆਂਦੀ ਹੌਸਲਾ ਅਫਜ਼ਾਈ ਕੀਤੀ ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਇਸ ਮੌਕੇ ਜਰਨੈਲ ਸਿੰਘ ਸੰਮਤੀ ਮੈਂਬਰ ਠੀਕਰੀਵਾਲ ,ਜਸਵੰਤ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਲੰਬੜਦਾਰ, ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ , ਡਾ ਜਗਦੀਸ਼ ਸਿੰਘ ਰਜਾਦਾ, ਮਨਦੀਪ ਸਿੰਘ ਗਿੱਲ , ਸੁਖਦੇਵ ਸਿੰਘ ਬਾਜਵਾ, ਰਛਪਾਲ ਸਿੰਘ ਫੌਜੀ, ਅਮਰਬੀਰ ਸਿੰਘ, ਮਨਜਿੰਦਰ ਸਿੰਘ ਪੰਜਾਬ ਪੁਲੀਸ ,ਸਤਨਾਮ ਸਿੰਘ, ਬਲਜੀਤ ਸਿੰਘ , ਬੂਟਾ ਮਸੀਹ ਠੀਕਰੀਵਾਲ ,ਅਭੀ ,ਡਾ ਹੈਰੀ, ਗੁਰਵਿੰਦਰ ਸਿੰਘ ਬੁੱਟਰ ਕਲਾਂ, ਮਾਸਟਰ ਸਤਨਾਮ ਸਿੰਘ ਸੇਖਵਾਂ, ਗੁਰਨਾਮ ਸਿੰਘ ਸੇਖਵਾਂ , ਆਦਿ ਹਾਜ਼ਰ ਸਨ

ਫੋਟੋ ਕੈਪਸ਼ਨ ਕਬੱਡੀ ਖਿਡਾਰੀਆਂ ਨੂੰ ਸਨਮਾਨਤ ਕਰਦੇ ਹੋਏ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਪ੍ਰਬੰਧਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments