spot_img
Homeਮਾਝਾਗੁਰਦਾਸਪੁਰਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ ਸੇਖਵਾਂ

ਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ ਸੇਖਵਾਂ

ਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ ਸੇਖਵਾਂ
ਕਾਦੀਆਂ 29 ਅਪ੍ਰੈਲ (ਸਲਾਮ ਤਾਰੀ) ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਹਲਕੇ ਦੇ ਵੱਖ ਵੱਖ ਇਲਾਕਿਆਂ ਦਾ ਦੋਰਾ ਕੀਤਾ ਇਸ ਮੋਕੇ ਉਹਨਾਂ ਨੇ ਬਚਿਆਂ ਨਾਲ ਵੀ ਮੂਲਾਕਤ ਕੀਤੀ ਇਸ ਮੋਕੇ ੳਹਨਾਂ ਬਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਬੱਚੇ ਵਧੀਆ ਖਿਡਾਰੀ ਬੱਣ ਕੇ ਆਪਣੇ ਦੇਸ਼ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਉਹਨਾਂ ਕਿਹਾ ਕਿ ਪਛਿਲਿਆਂ ਸਰਕਾਰਾਂ ਨੇ ਪੰਜਾਬ ਦਾ ਬਚਪਨ ਅਤੇ ਜਵਾਨੀ ਦੋਵੇਂ ਨਸ਼ੇ ਵਿਚ ਰੋੜ ਦਿੱਤੀ ਹੈ ਪਰ ਆਪ ਆਦਮੀ ਪਾਰਟੀ ਖੇਡਾਂ ਦੇ ਮਿਆਰ ਨੂੰ ਬਹੁਤ ਉੱਚੇ ਪੱਦਰ ਤੇ ਕੱਮ ਕਰ ਰਹੀ ਹੈ। ਹਰ ਮਾਂ ਬਾਪ ਨੂੰ ਚਾਹੀਆਦ ਹੈ ਕਿ ਉਹ ਆਪਣੇ ਬੱਚੇ ਦਾ ਰੂਝਾਨ ਖੇਡਾਂ ਪ੍ਰਤੀ ੜਦਾਏ ਤਾਂ ਜੋ ਗਲਤ ਸੁਸਾਈਟੀ ਅਤੇ ਗਲਤ ਕੱਮਾਂ ਤੋ ਬਚਿਆ ਜਾ ਸਕੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments