spot_img
Homeਮਾਝਾਗੁਰਦਾਸਪੁਰਕਲਾਸਵਾਲਾ ਖਾਲਸਾ ਸਕੂਲ ਵਿਖੇ ਲਗਾਏ ਗਏ 12 ਤੋਂ 14 ਸਾਲ ਤੱਕ ਦੇ...

ਕਲਾਸਵਾਲਾ ਖਾਲਸਾ ਸਕੂਲ ਵਿਖੇ ਲਗਾਏ ਗਏ 12 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ

ਕਲਾਸਵਾਲਾ ਖਾਲਸਾ ਸਕੂਲ ਵਿਖੇ ਲਗਾਏ ਗਏ 12 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਵੈਕਸੀ
ਕਾਦੀਆ 19ਮਾਰਚ ( ਸਲਾਮ ਤਾਰੀ )ਸਿਹਤ ਵਿਭਾਗ ਦੇ ਨਿਰਦੇਸ਼ਾਂ ਹੇਠ ਸਿਵਲ ਸਰਜਨ ,ਗੁਰਦਾਸਪੁਰ ਡਾ.ਵਿਜੇ ਕੁਮਾਰ ਦੇ  ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸ ਐਮ ਓ ਸੀ ਐਚ ਸੀ ਕਾਦੀਆ ਦੀ ਨਿਗਰਾਨੀ ਹੇਠ ਅਜ ਕਲਾਸਵਾਲਾ ਖਾਲਸਾ ਸਕੂਲ ਵਿਖੇ  ਕੋਵਿਡ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੌ ਵੈਕਸੀਨ ਲਗਾਈ ਗਈ ਜਿਸ ਦੌਰਾਨ ਪਹਿਲੇ 18 ਸਾਲ ਤੋਂ ਉੱਤੇ ਦੀ ਜਨਤਾ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ ,ਉਸ ਤੋਂ ਬਾਦ 15 ਤੋਂ 17 ਸਾਲ ਤਕ ਦੇ ਬੱਚਿਆਂ ਦਾ ਅਤੇ ਹੁਣ 16 ਮਾਰਚ ਤੋਂ 12 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਵੀ ਕੋਵਿਡ ਵੈਕਸੀਨੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਇਹਨਾਂ ਬੱਚਿਆਂ ਦਾ ਕੋਰਬੀਵੈਕਸ ਕੋਵਿਡ ਵੈਕਸਿਨ ਨਾਲ ਕੋਵਿਡ ਟੀਕਾਕਰਨ ਹੋ ਰਿਹਾ ਹੈ । ਨੀਲਮ ਕੁਮਾਰੀ ਅਤੇ ਰਾਜਰਾਣੀ ਨੇ ਦੱਸਿਆ ਕਿ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਕਰਨ ਲਈ ਸਕੂਲਾਂ ਵਿੱਚ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਨਾਲ ਜਿਹੜਾ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਦੀ ਮੁਹਿੰਮ ਲਈ ਕਾਦੀਆ ਦੇ ਵਖੋ ਵੱਖਰੇ ਸਕੂਲਾਂ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਜੋ  ਇੰਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments