ਕਾਦੀਆਂ 11 ਅਗਸਤ(ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਡੱਲਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਖੇ ਸਿਖਿਆ ਵਿਭਾਗ ਵਲੋ ਪੜੋ ਪੰਜਾਬ ਪੜਾਉ ਪੰਜਾਬ ਦੇ ਤਹਿਤ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੈਥ ਮੇਲੇ ਦਾ ਮਕਸਦ ਬਚੀਆਂ ਵਿਚ ਮੈਥ ਦੇ ਪ੍ਰਤੀ ਰੂਚੀ ਵਧਾਉਣਾ ਸੀ। ਇਸ ਮੋਕੇ ਪ੍ਰਦਰਸ਼ਨੀ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਧਘਾਟਨ ਬੀ ਐਨ ਉ ਬਲਾਕ 1 ਕਾਦੀਆਂ ਵਿਜੇ ਕੁਮਾਰ ਨੇ ਕੀਤਾ। ਇਸ ਮੋਕੇ ਵਦੀਆਰਥੀਆਂ ਨੂੰ ਸੰਬੋਧਨ ਕਰਦੀਆਂ ਵਿਜੇ ਕੁਮਾਰ ਨੇ ਕਿਹਾ ਕਿ ਮੈਥ ਮੇਲਾ ਕਰਵਾਉਣਾ ਸਿਖਿਆ ਵਿਭਾਗ ਦਾ ਇਕ ਵਧੀਆ ਉਪਰਾਲਾ ਹੈ ਇਸ ਨਾਲ ਬਚੀਆਂ ਵਿਚ ਮੈਥ ਪ੍ਰਤੀ ਹੋਰ ਰੂਚੀ ਪੈਦਾ ਹੋਵੇਗੀ। ਇਸ ਮੋਕੇ ਸਕੂਲ ਦੀ ਪ੍ਰਿਂਸੀਪਲ ਕਵਲਜੀਤ ਕੋਰ ਅਤੇ ਪ੍ਰਿਸੀਪਲ ਹਰਚੋਵਾਲ ਲਖਵਿੰਦਰ ਸਿੰਘ ਨੇ ਆਏ ਬੀ ਐਨ ਉ ਦਾ ਧਨਵਾਦ ਕੀਤਾ ਇਸ ਮੋਕੇ ਬੀ ਐਨ ਉ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਬਚੀਆਂ ਨੂੰ ਸਨਮਾਨਿਤ ਵੀ ਕੀਤਾ