ਗੁਰਦਾਸਪੁਰ 27 ਫਰਵਰੀ (ਸ਼ਰਮਾ) ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਖੇ ਬੀ ਜੇ ਪੀ ਦੇ ਦਫ਼ਤਰ ਅੱਗੇ ਦਿੱਤਾ ਧਰਨਾ ਆਮ ਆਦਮੀ ਦੇ ਨੇਤਾਵਾਂ ਨੇ ਜੰਮ ਕੇ ਕੀਤੀ ਭਾਜਪਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਇਸ ਮੌਕੇ ਰਮਨ ਬਹਿਲ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਚੰਡੀਗੜ੍ਹ ਦੇ 39 ਸੈਕਟਰ ਥਾਣੇ ਵਿਚ ਰੱਖਿਆ ਗਿਆ ਬਾਦ ਵਿੱਚ ਕੀਤਾ ਗਿਆ ਰਿਹਾ ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬ ਦੇ ਆਮ ਆਦਮੀ ਦੇ ਨੇਤਾ ਬੀਜੇਪੀ ਦਫ਼ਤਰ ਦੇ ਬਾਹਰ ਹੰਗਾਮਾ ਕਰਦੇ ਰਹੇ