spot_img
Homeਮਾਝਾਗੁਰਦਾਸਪੁਰਇੰਸਪੈਕਟਰ ਰਛਪਾਲ ਸਿੰਘ ਨੇ ਕਾਦੀਆ ਥਾਣੇ ਦਾ ਚਾਰਜ ਸੰਭਾਲਿਆ

ਇੰਸਪੈਕਟਰ ਰਛਪਾਲ ਸਿੰਘ ਨੇ ਕਾਦੀਆ ਥਾਣੇ ਦਾ ਚਾਰਜ ਸੰਭਾਲਿਆ

ਕਾਦੀਆ 30 ਦਸੰਬਰ (ਮੁਨੀਰਾ ਸਲਾਮ ਤਾਰੀ)
ਅੱਜ ਇੰਸਪੈਕਟਰ ਰਛਪਾਲ ਸਿੰਘ ਨੇ ਕਾਦੀਆ ਥਾਣੇ ਦਾ ਬਤੌਰ ਐਸ ਐਚ ਓ ਚਾਰਜ ਸੰਭਾਲਿਆ ਇਸ ਮੌਕੇ ਸਾਬਕਾ ਐਸ ਐਚ ਓ ਕਾਦੀਆ ਬਲਕਾਰ ਸਿੰਘ ਸਮੇਤ ਪੂਰੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ! ਇਸ ਮੌਕੇ ਜੁਗਿੰਦਰਪਾਲ ਨੰਦੂ, ਯੁਗੇਸ਼, ਅਤੇ ਐਮ ਸੀ ਸਾਹਿਬਾਨ ਦੇ ਨਾਲ-ਨਾਲ ਸ਼ਹਿਰ ਦੇ ਕਈ ਪਤਵੰਤਿਆਂ ਨੇ ਸਵਾਗਤ ਕੀਤਾ! ਐਸ ਐਚ ਓ ਕਾਦੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਨੂੰਨ ਦੀ ਪਾਲਣਾ ਕਰਨ ਅਤੇ ਜੇ ਕਿਸੇ ਨੂੰ ਕਿਸੇ ਤਰਾ ਦੀ ਮੁਸ਼ਕਿਲ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਬੇ ਝਿਜਕ ਮੈਂਨੂੰ ਮਿਲ ਸਕਦੇ ਹਨ! ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਅਤੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ! ਇਸ ਮੌਕੇ ਜੋਗਿੰਦਰ ਸਿੰਘ ਠਾਕੁਰ, ਪ੍ਰਭਜੋਤ ਸਿੰਘ , ਲਵਪ੍ਰੀਤ ਸਿੰਘ ਅਤੇ ਹੋਰ ਕਈ ਸਟਾਫ ਮੈਂਬਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments