spot_img
Homeਮਾਝਾਗੁਰਦਾਸਪੁਰਘਰ ਚ ਚੋਰਾਂ ਨੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ

ਘਰ ਚ ਚੋਰਾਂ ਨੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ

ਹਰਚੋਵਾਲ 8 ਜੂਨ (ਸੁਖਵਿੰਦਰ) ਕਸਬਾ ਹਰਚੋਵਾਲ ਪੱਤੀ ਲੋਧੀਪੁਰ ਦੇ ਇਕ ਘਰ ਵਿਚ ਚੋਰਾਂ ਨੇ ਉਸ ਸਮੇਂ ਵਾਰਦਾਤ ਨੂ ਅੰਜਾਮ ਦਿੱਤਾ ਜਦ ਘਰ ਦੇ ਮੈਂਬਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਮਿਲੀ ਜਾਨਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਘਰ ਤੋ ਚੋਰਾਂ ਨੇ 60 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ

RELATED ARTICLES
- Advertisment -spot_img

Most Popular

Recent Comments