spot_img
Homeਮਾਲਵਾਫਰੀਦਕੋਟ-ਮੁਕਤਸਰਪ੍ਰਜਾਪਤ ਕੁੰਮਹਾਰ ਮਹਾਂ ਸੰਘ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਗੁਰਚਰਨ ਸਿੰਘ ਬੁੱਟਰ...

ਪ੍ਰਜਾਪਤ ਕੁੰਮਹਾਰ ਮਹਾਂ ਸੰਘ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਗੁਰਚਰਨ ਸਿੰਘ ਬੁੱਟਰ (ਸਾਦਿਕ) ਨੂੰ ਡੂੰਘਾ ਸਦਮਾ ਧਰਮ ਪਤਨੀ ਦਾ ਦਿਹਾਂਤ

 

ਫਰੀਦਕੋਟ 7 ਜੂਨ (ਧਰਮ ਪ੍ਰਵਾਨਾਂ) ਫਰੀਦਕੋਟ ਹਲਕੇ ਦੇ ਕਸਬਾ ਸਾਦਿਕ ਦੇ ਪ੍ਰਜਾਪਤੀ ਕੁੰਮਹਾਰ ਮਹਾਂ ਸੰਘ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਗੁਰਚਰਨ ਸਿੰਘ ਬੁੱਟਰ ,ਸਾਦਿਕ ਨੂੰ ਉਦੋ ਬਹੁਤ ਹੀ ਡੂੰਘਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਧਰਮਪਤਨੀ ਮਨਜੀਤ ਕੌਰ (48) ਨੂੰ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪ੍ਰਜਾਪਤ ਸਮਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਉਹ ਆਪਣੇ ਪਰਿਵਾਰ ਵਿੱਚ ਦੋ ਬੇਟੇ ਅਤੇ ਇੱਕ ਬੇਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਇਸ ਸਮੇਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਜਾਪਤ ਕੁੰਮਹਾਰ ਮਹਾਂ ਸੰਘ ਪੰਜਾਬ ਦੇ ਪ੍ਰਧਾਨ ਕਰਮ ਚੰਦ ਪੱਪੀ, ਗੁਰਮੀਤ ਸਿੰਘ ਕਿੱਕਰਖੇੜਾ ਪ੍ਰਧਾਨ ਯੂਥ ਵਿੰਗ ਪੰਜਾਬ, ਭਗਵਾਨ ਦਾਸ ਕਾਗਵਾਲ ਅਬੋਹਰ,ਪਵਨ ਪ੍ਰਜਾਪਤੀ ਮੁਕਤਸਰ,ਬਾਬੂ ਰਾਮ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਚਮਨ ਲਾਲ ਪ੍ਰੈਸ ਸੈਕਟਰੀ ਸ੍ਰੀ ਮੁਕਤਸਰ ਸਾਹਿਬ, ਦੁੱਲੀ ਚੰਦ ਸਾਦਿਕ, ਤਰਸੇਮ ਲਾਲ ਸਾਦਿਕ, ਭੋਲਾ ਰਾਮ ਸ਼ੇਖਾਂ ਕਲਾਂ,ਕਾਕਾ ਬਰਗਾੜੀ, ਪੱਤਰਕਾਰ ਗੁਰਵਿੰਦਰ ਸਿੰਘ ਗੋਰਾ ਸੰਧੂ, ਪ੍ਰਧਾਨ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਪੰਜਾਬ, ਪੱਤਰਕਾਰ ਗੁਰਵਿੰਦਰ ਔਲਖ, ਬਲਜਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਡਾ਼ ਹਰਨੇਕ ਭੁੱਲਰ, ਲਵਦੀਪ ਨਿੱਕੂ,ਦਮਨ ਛਾਬੜਾ, ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸ਼ਿਵਰਾਜ ਸਿੰਘ ਢਿੱਲੋਂ ਸਰਪੰਚ ਸਾਦਿਕ, ਹੈਪੀ ਚਾਵਲਾ ਪੱਤਰਕਾਰ ਸਾਦਿਕ, ਪੱਤਰਕਾਰ ਹਰਦੀਪ ਸਿੰਘ ਸਾਦਿਕ, ਪੱਤਰਕਾਰ ਆਰ ਐੱਸ ਧੰਨਾ ਸਾਦਿਕ, ਪੱਤਰਕਾਰ ਟਿੰਕੂ ਕੁਮਾਰ ਕੋਟਕਪੂਰਾ, ਧਰਮ ਪ੍ਰਵਾਨਾ ਫਰੀਦਕੋਟ, ਪੱਤਰਕਾਰ ਡਾ ਗੁਲਜ਼ਾਰ ਮਦੀਨਾ, ਪੱਤਰਕਾਰ ਬਲਜਿੰਦਰ ਭੁੱਲਰ ਸਾਦਿਕ, ਪੱਤਰਕਾਰ ਕੁਲਦੀਪ ਸਿੰਘ, ਡਾ ਵਰੁਣ ਆਜ਼ਾਦ ਅਤੇ ਪਰਜਾਪਤ ਸਭਾ ਸਾਦਿਕ, ਪਰਜਾਪਤ ਸਭਾ ਗਿੱਦੜਬਾਹਾ, ਪਰਜਾਪਤ ਸਭਾ ਮੋਗਾ, ਪਰਜਾਪਤ ਸਭਾ ਬਠਿੰਡਾ, ਪਰਜਾਪਤ ਸਭਾ ਗੁਰਹਰਸਹਾਏ, ਪਰਜਾਪਤ ਸਭਾ ਫਿਰੋਜ਼ਪੁਰ, ਪਰਜਾਪਤ ਸਭਾ ਅਬੋਹਰ, ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

RELATED ARTICLES
- Advertisment -spot_img

Most Popular

Recent Comments