spot_img
Homeਮਾਝਾਗੁਰਦਾਸਪੁਰਪਿੰਡ ਢੱਪਈ ਵਿਖੇ ਵੈਕਸੀਨ ਲਗਾਈ ਗਈ

ਪਿੰਡ ਢੱਪਈ ਵਿਖੇ ਵੈਕਸੀਨ ਲਗਾਈ ਗਈ

ਕਾਦੀਆ 13 ਅਗੱਸਤ (ਸਲਾਮ ਤਾਰੀ) ਕਾਦੀਆ ਦੇ ਨਜ਼ਦੀਕ ਪਿੰਡ ਢੱਪਈ ਵਿਖੇ ਡੀ ਸੀ ਸਾਹਿਬ ਗੁਰਦਾਸਪੁਰ ਦੀਆ ਹਿਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸ ਐਮ ਓ ਹਰਚੋਵਾਲ ਡਾਕਟਰ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਪਿੰਡ ਢੱਪਈ ਵਿਖੇ 55 ਟੀਕੇ ਲਗਾਏ ਗਏ ਇਸ ਮੌਕੇ ਲੋਕਾਂ ਵਿੱਚ ਵੈਕਸੀਨ ਲਗਵਾਉਣ ਲਈ ਕਾਫੀ ਉਤਸਾਹ ਨਜ਼ਰ ਆਇਆ! ਇਸ ਮੌਕੇ ਰਾਜਬੀਰ ਕੌਰ, ਗੁਰਵੰਤ ਸਿੰਘ, ਪਰਮਿੰਦਰ ਕੌਰ, ਰਾਜਬੀਰ ਕੌਰ, ਮੰਜੀਤ ਕੌਰ, ਪਰਮਜੀਤ ਕੌਰ, ਮੰਜੀਤ ਕੌਰ, ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments