spot_img
Homeਮਾਝਾਗੁਰਦਾਸਪੁਰਜਦੋ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਦੀ ਮਹੀਨਾ ਵਾਰ ਮੀਟਿੰਗ ਨੇ ਰੈਲੀ ਦਾ ਰੂਪ...

ਜਦੋ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਦੀ ਮਹੀਨਾ ਵਾਰ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਬੀਤੇ ਦਿਨ 7 ਅਗੱਸਤ ਨੂੰ ਭੈਣੀ ਮੀਆਂ ਖਾਂ (ਸਲਾਮ ਤਾਰੀ ) ਮਹਿੰਦਰਾ ਪੈਲਸ ਵਿੱਚ ਇੰਡੀਅਨ ਵੈਟਰਨਜ ਆਰਗੇਨਾਈਜੇਸ਼ਨ ਦੀ ਮਹੀਨਾ ਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਕੈਪਟਨ ਧਰਮਿੰਦਰ ਸਿੰਘ ਹਰਚੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਲਾਕੇ ਦੇ ਫੋਜੀ ਵੀਰਾ ਨੇ ਬੜਾ ਗਰਮ ਜੋਸੀ ਨਾਲ ਅਤੇ ਵੱਧ ਚੜ ਕੇ ਹਿੱਸਾ ਲਿਆ ਵੇਖਦਿਆਂ ਹੀ ਵੇਖਦਿਆਂ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਪੂਰੇ ਗੁਰਦਾਸਪੁਰ ਜਿਲ੍ਹੇ ਦੇ ਫੋਜੀ ਵੀਰਾ ਨੇ ਸ਼ਿਰਕਤ ਕੀਤੀ ਲਗਭਗ ਇਹ ਮੀਟਿੰਗ ਚ 3 ਘੰਟੇ ਕੁੱਝ ਅਹਿਮ ਮੁਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਜਿਵੇਂ ਕਿ ਹਰ ਫੋਜੀ ਦੇ ਮਾਨ ਸਨਮਾਨ ਨੂੰ ਬਹਾਲ ਕਰਵਾਉਣਾ ਫੌਜੀਆਂ ਦੀਆਂ ਵਿਧਵਾਵਾਂ ਨੂੰ ਉਹਨਾਂ ਦਾ ਹੱਕ ਦਿਵਾਉਣਾ ਅਤੇ ਮੱਦਦ ਕਰਨਾ ਫੋਜੀਆ ਨਾਲ ਹੁੰਦੀ ਨਜਾਇਜ਼ ਧੱਕੇ ਸਾਹੀ ਦਾ ਵਿਰੋਧ ਕਰਨਾ ਅਤੇ ਸਮਾਜ ਵਿੱਚ ਹੁੰਦੀ ਹਰ ਕੁਰੀਤੀ ਦੇ ਬਰਖਲਾਫ ਸਾਡੀ ਆਰਗੇਨਾਈਜੇਸ਼ਨ ਡਟ ਕੇ ਖੜੇਗੀ ਨਾਲੇ ਉਹਨਾਂ ਲੋਕਾਂ ਨੂੰ ਬੇਨਤੀ ਵੀ ਕੀਤੀ ਜੋ ਲੋਕ ਸੈਨਿਕ ਬੋਰਡ ਦੇ ਬਾਹਰ ਕੰਪਿਊਟਰ ਰੱਖ ਕੇ ਫੌਜੀ ਵੀਰਾ ਅਤੇ ਉਹਨਾਂ ਦੇ ਪਰਿਵਾਰਾਂ ਕੋਲੋ ਨਿੱਕੇ ਨਿੱਕੇ ਕੰਮਾਂ ਦੀ ਵੱਡੀ ਰਕਮ ਵਸੂਲ ਰਹੇ ਹਨ ਓਹ ਬਾਜ ਆ ਜਾਣ ਨਹੀ ਸੰਘਰਸ਼ ਕਰਨਾ ਅਸੀਂ ਵੀ ਜਾਣਦੇ ਹਾ ਵਿਚਾਰ ਚਰਚਾ ਤੋ ਬਾਅਦ ਕੁੱਝ ਵੀਰਾ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਵਾਈਸ ਪ੍ਰਧਾਨ ਹਰਦੀਪ ਸਿੰਘ,ਮਨਜਿੰਦਰ ਸਿੰਘ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਤਰਸੇਮ ਸਿੰਘ, ਕੈਪਟਨ ਬਲਕਾਰ ਸਿੰਘ ਸਹਿਤ ਕਈ ਪਤਵੰਤੇ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments