spot_img
Homeਮਾਝਾਗੁਰਦਾਸਪੁਰਮੈਹਰਦੀਪ ਕੌਰ ਨੇ 12 ਵੀਂ ਦੀ ਪ੍ਰੀਖਿਆ ਵਿੱਚ ਕੌਮਰਸ ਵਿੱਚ 96 %...

ਮੈਹਰਦੀਪ ਕੌਰ ਨੇ 12 ਵੀਂ ਦੀ ਪ੍ਰੀਖਿਆ ਵਿੱਚ ਕੌਮਰਸ ਵਿੱਚ 96 % ਨੰਬਰ ਹਾਸਲ ਕਰ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ

ਕਾਦੀਆ 30 ਜੁਲਾਈ (ਸਲਾਮ ਤਾਰੀ) ਕਾਦੀਆ ਦੀ ਰਹਿਣ ਵਾਲੀ ਮੈਹਰਦੀਪ ਕੌਰ ਪੁਤਰੀ ਗਗਨਦੀਪ ਸਿੰਘ ਸਾਬਕਾ ਐਮ ਸੀ ਨੇ 12 ਵੀਂਪ੍ਰੀਖਿਆ ਵਿੱਚ ਕੌਮਰਸ ਚ 96% ਨੰਬਰ ਹਾਸਲ ਕਰ ਕੇ ਏ ਵੀ ਐਮ ਸਕੂਲ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ! ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਮੈਹਰਦੀਪ ਕੌਰ ਦੇ ਪਿਤਾ ਗਗਨਦੀਪ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਨੇ ਕਿਹਾ ਕਿ ਬੇਟੀ ਨੇ ਵਧੀਆ ਪ੍ਰਦਰਸ਼ਨ ਕਰਦਿਆਂ 96% ਨੰਬਰ ਹਾਸਲ ਕੀਤੇ ਹਨ ਇਹ ਇਸ ਦੀ ਮਿਹਨਤ ਦਾ ਨਤੀਜਾ ਹੈ ਇਸ ਵਧੀਆ ਪ੍ਰਦਰਸ਼ਨ ਲਈ ਮੇਂ ਸੱਕੂਲ ਦੇ ਪ੍ਰਬੰਧਕਾਂ ਦਾ ਵੀ ਧਨਵਾਦ ਕਰਦਾ ਹਾਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments