spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਪਿੰਡ ਕੋਟ ਪਹੁੰਚੇ

ਜਗਰੂਪ ਸਿੰਘ ਸੇਖਵਾਂ ਪਿੰਡ ਕੋਟ ਪਹੁੰਚੇ

ਕਾਦੀਆ 10 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਨਰਿੰਦਰ ਸਿੰਘ ਨੰਬਰਦਾਰ ਪਿੰਡ ਕੋਟ ਸੰਤੋਖ ਰਾਏ ਦੇ ਘਰ ਕਿਸਾਨੀ ਮੋਰਚੇ ਦੀ ਮਜ਼ਬੂਤੀ ਲਈ ਅਤੇ ਚੱਲ ਰਹੇ ਮੌਜੂਦਾ ਰਾਜਨੀਤਿਕ ਹਾਲਾਤ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ । ਇਸ ਸਮੇਂ ਉਹਨਾਂ ਨਾਲ ਸਰਬਜੀਤ ਸਿੰਘ ਮੈਂਬਰ ਪੰਚਾਇਤ, ਬਲਦੇਵ ਸਿੰਘ ਜੀ ਨਿਮਾਣਾ, ਬਿੰਦੀ, ਕਿਰਪਾਲ, ਨੈਪੀ ਮਸੀਹ ਪਿੰਡ ਕੋਟ ਸੰਤੋਖ ਰਾਏ ਤੋਂ ਅਤੇ ਰੋਬਿਨ ਮਸੀਹ ਕਾਕਾ ਆਲੋਵਾਲ, ਭੁਪਿੰਦਰ ਸਿੰਘ ਰਿੰਕਾ ਖੁੰਡਾ, ਸਾਬਾ ਭੱਟੀ, ਹੰਸਰਾਜ ਜੀ ਸਾਬਕਾ ਸਰਪੰਚ, ਸੁਰਿੰਦਰ ਬੱਗਾ, ਆਸ਼ੂ ਧਾਰੀਵਾਲ, ਪੀਟਰ ਆਲੋਵਾਲ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments