spot_img
Homeਮਾਝਾਗੁਰਦਾਸਪੁਰਕਾਲਜ ਵਿਦਿਆਰਥੀਆਂ ਸਵੱਛਤਾ ਦਿਵਸ ਮਨਾਇਆ |

ਕਾਲਜ ਵਿਦਿਆਰਥੀਆਂ ਸਵੱਛਤਾ ਦਿਵਸ ਮਨਾਇਆ |

ਕਾਦੀਆਂ 2 ਅਕਤੂਬਰ ( ਤਾਰੀ)
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਨੂੰ ਸਵੱਛਤਾ ਦਿਵਸ ਵਜੋਂ ਮਨਾਉਂਦੇ ਹੋਏ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵੱਲੋਂ ਮਿਲ ਕੇ ਕੈਂਪਸ ਦੇ ਆਲੇ ਦੁਆਲੇ ਦੀ ਸਾਫ ਸਫਾਈ ਕੀਤੀ ਗਈ| ਇਸ ਮੁਹਿੰਮ ਦੀ ਅਗਵਾਈ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤੀ ਗਈ| ਜਦ ਕਿ ਉਨਾਂ ਦੇ ਨਾਲ ਐਨਐਸਐਸ ਵਿਭਾਗ ਲੜਕੇ ਤੇ ਲੜਕੀਆਂ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਸੁਖਪਾਲ ਕੌਰ ਪ੍ਰੋਫੈਸਰ ਹਰ ਕਵਲ ਸਿੰਘ ਬਲ ਰੈਡ ਰਿਬਨ ਕਲੱਬ ਦੇ ਨੋਡਲ ਅਫਸਰ ਪ੍ਰੋਫੈਸਰ ਕੁਲਵਿੰਦਰ ਸਿੰਘ ਐਨਸੀਸੀ ਦੇ ਇੰਚਾਰਜ ਲੈਫਟੀਨੈਂਟ ਸਰਦਾਰ ਸਤਵਿੰਦਰ ਸਿੰਘ ਕਾਹਲੋਂ ਵੀ ਹਾਜ਼ਰ ਸਨ| ਕਾਲਜ ਐਨ| ਐਸ ਐਸ ਵਲੰਟੀਅਰਾਂ ਐਨਸੀਸੀ ਕੈਡੀਟਾ ਸਮੇਤ ਵਿਦਿਆਰਥੀਆਂ ਨੇ ਪੂਰੇ| ਉਤਸਾਹ ਨਾਲ ਸਾਫ ਸਫਾਈ ਵਿੱਚ ਯੋਗਦਾਨ ਪਾਇਆ ਵਿਦਿਆਰਥੀ ਵਰਗ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ| ਵਿਦਿਆਰਥੀਆਂ ਵੱਲੋਂ ਪੋਸਟਰ ਬਣਾ ਕੇ ਸਲੋਗਨ ਲਿਖ ਕੇ ਤੇ ਭਾਸ਼ਣ ਆਦਿ ਰਾਹੀਂ ਸਵੱਛਤਾ ਪੰਦਰਵਾੜੇ ਦੌਰਾਨ ਆਲੇ ਦੁਆਲੇ ਦੀ ਸਾਫ ਸਫਾਈ ਲਈ ਜਾਗਰੂਕ ਕੀਤਾ ਗਿਆ| ਇਸ ਮੌਕੇ ਸੁਪਰਡੈਂਟ ਕਮਲਜੀਤ ਸਿੰਘ ਪ੍ਰੋਫੈਸਰ ਕੌਸ਼ਲ ਕੁਮਾਰ ਪ੍ਰੋਫੈਸਰ ਰਾਕੇਸ਼ ਕੁਮਾਰ ਪ੍ਰੋਫੈਸਰ ਮਨਪ੍ਰੀਤ ਕੌਰ| ਪ੍ਰੋਫੈਸਰ ਕਿਰਨਦੀਪ ਕੌਰ ਪ੍ਰੋਫੈਸਰ ਅਨੂਪ੍ਰੀਤ ਕੌਰ ਬਲਰਾਜ ਸਿੰਘ ਹਰਮਨਜੀਤ ਸਿੰਘ| ਗੁਰਵਿੰਦਰ ਸਿੰਘ ਸਮੇਤ ਸਟਾਫ ਮੈਂਬਰ ਹਾਜ਼ਰ ਸਨ| ਫੋਟੋ| ਸਾਫ ਸਫਾਈ ਅਭਿਆਨ ਚ ਯੋਗਦਾਨ ਪਾਉਂਦੇ ਵਲੰਟੀਅਰ ਕੈਡਿਟ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments