spot_img
Homeਮਾਝਾਗੁਰਦਾਸਪੁਰਅਜ਼ਾਦੀ ਦੇ ਸ਼ੁਭ ਦਿਹਾੜੇ ਤੇ ਮੁਸਲਿਮ ਜਮਾਤ ਅਹਿਮਦੀਆ ਵਲੋਂ ਖੂਨਦਾਨ ਕੈੰਪ ਲਗਾਇਆ

ਅਜ਼ਾਦੀ ਦੇ ਸ਼ੁਭ ਦਿਹਾੜੇ ਤੇ ਮੁਸਲਿਮ ਜਮਾਤ ਅਹਿਮਦੀਆ ਵਲੋਂ ਖੂਨਦਾਨ ਕੈੰਪ ਲਗਾਇਆ

ਕਾਦੀਆਂ 15 ਅਗਸਤ (ਸਲਾਮ ਤਾਰੀ) ਅੱਜ ਜਿਥੇ ਪੂਰਾ ਭਾਰਤ ਅਜ਼ਾਦੀ ਦਿਵਸ ਦੀਆਂ ਖੁਸ਼ਿਆਂ ਮਨਾ ਰਿਹਾ ਹੈ ਉਥੇ ਮੁਸਲਿਮ ਜਮਾਤ ਅਹਿਮਦੀਆ ਦੀ ਤਨਜ਼ੀਮ ਮਜਲਿਸ ਖੁਦਾਮ ਉਲ ਅਹਿਮਦੀਆ ਵਲੋਂ ਇਸ ਸ਼ੁਭ ਡਿਹਾੜੇ ਨੂੰ ਸਮਰਪਿਤ ਖੂਨਦਾਨ ਕੈੰਪ ਲਗਾ ਕੇ ਸ਼ਹੀਦਾਂ ਵਲੋ ਦਿੱਤੀ ਖੁਨ ਦੀ ਕੁਰਾਬਾਨੀ ਨੂੰ ਯਾਦ ਕੀਤਾ ਗਿਆ।

ਇਸ ਮੋਕੇ ਬਟਾਲਾ ਸਰਕਾਰੀ ਹਸਪਤਾਲ ਦੀ ਟੀਮ ਡਾ ਪ੍ਰਿਯਾ ਦੀ ਅਵਾਹੀ ਹੇਠ ਕਾਦੀਆਂ ਪਹੁੰਚੀ ਅਤੇ ਅਹਿਮਦੀਆ ਮੁਸਲਿਮ ਜਮਾਤ ਦਾ ਧੰਨਵਾਦ ਕੀਤਾ ੳਹਨਾਂ ਕਿਹਾ ਕਿ ਖੁਨਦਾਨ ਸਬ ਤੋ ਵੱਡਾ ਦਾਨ ਹੈ ਜਿਸ ਨਾਲ ਹਜ਼ਾਰਾਂ ਲੋਕਾਂ ਦੀਆਂ ਜਾਨਾ ਬਚਾਈ ਜਾ ਸਕਦੀਆਂ ਹੱਨ। ੳਹਨਾਂ ਕਿਹਾ ਕਿ ਇਹ ਬਲੈਡ ਬਟਾਲਾ ਬਲੈਡ ਬੈਂਕ ਵਿੱਚ ਰਖਿਆ ਜਾਂਦਾ ਹੈ ਅਤੇ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਉਸ ਦੀ ਜਾਨ ਬਚਾਉਨ ਲਈ ਇਸ ਨੂੰ ਵਰਤੋ ਵਿੱਚ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਮਾਤ ਅਹਿਮਦੀਆ ਦੇ ਨੋਜਵਾਨ ਹਮੇਸ਼ਾ ਖੁਨਦਾਨ ਲਈ ਹਜ਼ਰ ਰਹਿੰਦੇ ਹੱਨ ਅਤੇ ਪਹਿਲਾਂ ਵੀ ਇਸ ਤਰਾਂ ਦੇ ਕਈ ਕੈੰਪ ਲਗਾ ਚੁਕੇ ਹੱਨ ਅਤੇ ਲੋੜ ਪੈਣ ਤੇ ਮੋਕੇ ਤੇ ਹਸਪਤਾਲ ਪਹੁੰਚ ਕੇ ਵੀ ਖੁਨ ਦਾਨ ਕਰਦੇ ਹੱਨ। ਇਸ ਮੋਕੇ ਅਹਿਮਦੀਆ ਯੂਥ ਵਿੰਗ ਦੇ ਪ੍ਰਧਾਨ ਨੇ ਆਏ ਹੋਏ ਪਤਵੰਤੀਆਂ ਦਾ ਧਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਖੁਨਦਾਨ ਕੈੰਪ ਵਿੱਚ ਨੋਜਵਾਨਾਂ ਨੇ ਵੱਧ ਚੱੜ ਕੇ ਹਿੱਸਾ ਲਿਆ। ਇਸ ਮੋਕੇ ਜਗਪ੍ਰੀਤ ਸਿੰਘ ਧਾਮੀ,ਸੰਜੀਵ,ਚਰਨਜੀਤ ਸਿੰਘ,ਨੂਰਦੀਨ ਨਾਸਿਰ,ਫਰਹਾਤ ਮਲਕਾਨਾ,ਨਵੀਦ ਫਜ਼ਲ,ਅਬਦੁਲ ਬਾਰੀ,ਇਫਤਾਖੁਦੀਨ ਦੇਹਲਵੀ,

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments