spot_img
Homeਮਾਝਾਗੁਰਦਾਸਪੁਰਕਾਦੀਆਂ ਨਗਰ ਕੌਂਸਲ ਦੇ ਮੈਦਾਨ ਅੰਦਰ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ...

ਕਾਦੀਆਂ ਨਗਰ ਕੌਂਸਲ ਦੇ ਮੈਦਾਨ ਅੰਦਰ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਨੇਹਾ ਨੇ ਤਿਰੰਗਾ ਲਹਿਰਾਇਆ।

ਕਾਦੀਆਂ 15 ਅਗਸਤ (ਸਲਾਮ ਤਾਰੀ)

ਕਾਦੀਆਂ ਨਗਰ ਕੌਂਸਲ ਦੇ ਮੈਦਾਨ ਅੰਦਰ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਨੇਹਾ ਨੇ ਤਿਰੰਗਾ ਲਹਿਰਾਇਆ। ਅਤੇ ਆਜਾਦੀ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ । ਅਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਇਸ ਮੌਕੇ ਸਲਾਮੀ ਭੇਂਟ ਕੀਤੀ । ਇਸ ਮੋਕੇ ਮਹਾਤਮਾ ਗਾਂਧੀ ਦੇ ਬੁਤ ਉਪਰ ਫੁਲ ਮਾਲਾਵਾ ਪਾਈਆ ।ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸਮਾਂ ਬਣਿਆ । ਏਸ ਮੋਕੇ ਵਖ ਵਖ ਬੁਲਾਿਰਆ ਨੇ ਸਬੰਧੋਨ ਵੀ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਨੇਹਾਂ ਦੇ ਪਤੀ ਜੋਗਿੰਦਰ ਪਾਲ ਨੰਦੂ ਚੌਧਰੀ ਅਬਦੁਲ ਵਾਸੇ ਕਵਲਪ੍ਰੀਤ ਸਿੰਘ ਰਾਜਾ , ਇੰਦਰ ਸਿੰਘ , ਹਰਪ੍ਰੀਤ ਸਿੰਘ , ਸਮੂਹ ਮਿਉਂਸਿਪਲ ਕੌਸਲਰ ਅਤੇ ਨਗਰ ਕੌਂਸਲ ਦੇ ਕਰਮਚਾਰੀ ਅਤੇ ਪਤਵੰਤੇ ਮੌਜੂਦ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments