spot_img
HomeEnglishਟਰੈਫਿਕ ਪੁਲਿਸ ਬਟਾਲਾ ਨੇ ਲੋਕਾਂ ਨੂੰ ਜਾਗਰੂਕ ਕੀਤਾ

ਟਰੈਫਿਕ ਪੁਲਿਸ ਬਟਾਲਾ ਨੇ ਲੋਕਾਂ ਨੂੰ ਜਾਗਰੂਕ ਕੀਤਾ

ਬਟਾਲਾ 22 ਮਈ (ਤਾਰੀ)ਐਸ ਐਸ ਪੀ ਬਟਾਲਾ ਦਿਆਂ ਹਿਦਾਇਤਾਂ ਅਨੁਸਾਰ 7ਵੇ UN ਗਲੋਬਲ ਰੋਡ ਸੇਫਟੀ ਵੀਕ ਤਹਿਤ ਟ੍ਰੈਫਿਕ ਪੁਲਿਸ ਬਟਾਲਾ ਨੇ ਬਿਨਾਂ ਹੈਲਮਟ ਤੋਂ ਵਾਹਨ ਚਲਾ ਰਹੇ ਲੋਕਾਂ ਨੂੰ ਹੈਲਮਟ ਪਾਉਣ ਬਾਰੇ ਜਾਗਰੂਕ ਕੀਤਾ ਅਤੇ ਹੈਲਮਟ ਵੰਡੇ, ਨਾਲ ਹੀ ਪਬਲਿਕ ਨੂੰ ਜ਼ੈਬਰਾ ਕਰੋਸਿੰਗ ਲਾਈਨ ਬਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments