spot_img
Homeਮਾਝਾਗੁਰਦਾਸਪੁਰਜਲੰਧਰ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ ਅਨੇਕਾਂ ਲੀਡਰ...

ਜਲੰਧਰ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ ਅਨੇਕਾਂ ਲੀਡਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਧਾਰੀਵਾਲ 10 ਅਪ੍ਰੈਲ (ਸ਼ਰਮਾ)
ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਸਾਬਕਾ ਕੌਂਸਲਰ, ਬਲਾਕ ਪ੍ਰਧਾਨ ਅਤੇ ਜਥੇਬੰਦੀ ਦੇ ਅਹੁਦੇਦਾਰਾਂ ਸਮੇਤ ਸਾਬਕਾ ਕੌਂਸਲਰ ਸੁਨੀਤਾ ਰਿੰਕੂ, ਸਾਬਕਾ ਕੌਂਸਲਰ ਬਲਵਿੰਦਰ ਕੌਰ ਲਾਡਾ, ਸਾਬਕਾ ਕੌਂਸਲਰ ਰਾਧਿਕਾ ਪਾਠਕ, ਸਾਬਕਾ ਕੌਂਸਲਰ ਬਬੀਤਾ ਵਰਮਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।, ਸਾਬਕਾ ਕੌਂਸਲਰ ਗੀਤਾ ਰਾਣੀ, ਸਾਬਕਾ ਕੌਂਸਲਰ ਅਮਨਦੀਪ ਕੌਰ ਮੇਜਰ, ਮੇਜਰ ਸਿੰਘ ਡਾਇਰੈਕਟਰ ਖਾਦੀ ਬੋਰਡ, ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਗੁਰਦਿਲਪ੍ਰੀਤ ਸਿੰਘ ਬਾਜਵਾ, ਪਵਨ ਕੁਮਾਰ ਸ਼ਰਮਾ, ਅਸ਼ਵਨੀ ਜੰਗਰਾਲ ਬਲਾਕ ਪ੍ਰਧਾਨ ਪੱਛਮੀ ਹਲਕਾ,ਨਾਸਿਰ ਸਲਮਾਨੀ ਮੈਂਬਰ ਘੱਟ ਗਿਣਤੀ ਕਮਿਸ਼ਨ, ਰਾਜੇਸ਼ ਅਗਨੀਹੋਤਰੀ, ਅਜੇ ਕੁਮਾਰ ਬੱਬਲ ਤਰਸੇਮ ਥਾਪਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਜਲੰਧਰ, ਗੁਰਵਿੰਦਰ ਸਿੰਘ ਪਰਮਾਰ, ਗੁਰਜੀਤ ਸਿੰਘ ਘੁੰਮਣ, ਰਿਤੇਸ਼ ਨਿਹੰਗ, ਰਜਿੰਦਰ ਰੂਬੀ, ਕੁਲਦੀਪ ਦੀਪੂ ਭਗਤ ਪ੍ਰਧਾਨ ਸਤਿਗੁਰੂ ਕਬੀਰ ਨੌਜ਼ਵਾਨ ਸਭਾ ਭਾਰਗਵ ਕੈਂਪ, ਸਤਵਿੰਦਰ ਸਿੰਘ ਸ਼ੰਟੀ, ਓ. ਭਗਤ, ਮਾਸਟਰ ਰਤਨ ਲਾਲ ਕੁੰਡਲ, ਰਾਕੇਸ਼ ਭਗਤ, ਅਨਿਲ ਅੰਗੁਰਾਲ, ਵਿਜੇ ਮੀਤਾ, ਅਸ਼ੋਕ ਕੁਮਾਰ, ਚੰਦਨ ਸਹਿਦੇਵ, ਜੋਗਿੰਦਰ ਪਾਲ ਬੱਬੀ, ਕਮਲ ਡੋਗਰਾ, ਡਾ: ਹਰਸ਼ ਡਾਲੀਆ, ਸੁਰੇਂਦਰ ਲੋਚ, ਅਭੀ ਲੋਚ, ਪੰਕਜ ਲੋਚ, ਵਿਨੋਦ ਖਿੰਡਰ, ਪਾਰੁਲ ਅਰੋੜਾ, ਵਿਜੇ ਲੋਚ । ਇਸ ਮੌਕੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ , ਸ਼੍ਰੀ ਸੁਸ਼ੀਲ ਕੁਮਰ ਰਿੰਕੂ (ਉਮੀਦਵਾਰ MP), MLA ਸ਼ੀਤਲ ਅੰਗੂਰਾਲ ਅਤੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments