spot_img
Homeਮਾਝਾਗੁਰਦਾਸਪੁਰਸ਼ੇਰੇ ਪੰਜਾਬ ਫੁਟਬਾਲ ਕਲੱਬ ਵੱਲੋਂ ਫੁੱਟਬਾਲ ਟੂਰਨਾਮੈਂਟ 27 ਫਰਵਰੀ ਤੋਂ ਮਿਲ਼ ਗਰਾਊਂਡ...

ਸ਼ੇਰੇ ਪੰਜਾਬ ਫੁਟਬਾਲ ਕਲੱਬ ਵੱਲੋਂ ਫੁੱਟਬਾਲ ਟੂਰਨਾਮੈਂਟ 27 ਫਰਵਰੀ ਤੋਂ ਮਿਲ਼ ਗਰਾਊਂਡ ਧਾਰੀਵਾਲ ਵਿਖੇ ਕਰਵਾਇਆ ਜਾ ਰਿਹਾ ਹੈ/ਲੈਰੀ ਗਿੱਲ

ਧਾਰੀਵਾਲ 26 ਫਰਵਰੀ (ਸ਼ਰਮਾ)
27 ਫਰਵਰੀ ਤੋਂ ਮਿਲ ਗਰਾਊਂਡ ਧਾਰੀਵਾਲ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ,, ਜਿਸ ਵਿੱਚ ਪੰਜਾਬ ਭਰ ਤੋਂ ਟੀਮਾਂ ਹਿੱਸਾ ਲੈਣਗੀਆਂ,,ਇਹਨਾਂ ਗੱਲਾਂ ਦਾ ਪ੍ਰਗਟਾਵਾ ਪੜ੍ਹੇ ਲਿਖੇ ਨੌਜਵਾਨ ਆਗੂ ਅਤੇ ਫੁੱਟਬਾਲ ਪਲੇਅਰ ਲੈਰੀ ਗਿੱਲ ਮਾਡਲ ਟਾਊਨ ਨੇ ਕੀਤਾ, ਉਹਨਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ, ਲੈਰੀ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਇਹ ਟੂਰਨਾਂਮੈਂਟ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਖੇਡਾਂ ਵੱਲ ਜੋੜਨਾ ਹੈ,,ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਸ਼ੂ ,ਅੰਮ੍ਰਿਤ,ਜੈ ਬੀ ਐੱਸ ਇੱਟਲੀ, ਸਨੀ ਸਿੰਥਾ,ਹਰਪ੍ਰੀਤ,ਰਮਨ, ਪੋਰਨ, ਪ੍ਰਿੰਸ, ਜੱਗਾ,ਸੋਨੂੰ ਐਸ਼ਲੇ ਆਦਿ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments