spot_img
Homeਮਾਝਾਗੁਰਦਾਸਪੁਰਅਧਿਆਪਕ ਪਰਵ ਮਨਾਇਆ

ਅਧਿਆਪਕ ਪਰਵ ਮਨਾਇਆ

ਕਾਦੀਆ 19 ਸਤੰਬਰ (ਸਲਾਮ ਤਾਰੀ)
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀ ਐਨ ਓ ਸ੍ਰੀ ਰਾਮ ਲਾਲ ਜੀ ਦੀ ਅਗਵਾਈ ਹੇਠ ਅਧਿਆਪਕ ਪਰਵ ਮਨਾਇਆ ਗਿਆ।ਜਿਸ ਵਿੱਚ ਸ ਹ ਮ ਭਾਮ ਦੇ ਗਣਿਤ ਦੇ ਮੁਕਾਬਲੇ ਵਿਚੋਂ ਸ੍ਰੀ ਮਤੀ ਸੋਨੀਆ ਸ਼ਰਮਾ, ਤੇ ਕਮਲਜੀਤ ਕੌਰ, ਅਤੇ ਕੰਪਿਊਟਰ ਵਿੱਚੋਂ ਸ੍ਰੀ ਮਤੀ ਰਮਨੀ ਕੁਮਾਰੀ, ਅੰਗਰੇਜ਼ੀ ਵਿੱਚੋਂ ਪੂਨਮ ਦੇਵੀ ਨੇ ਬਲਾਕ ਲੈਵਲ ਤੇ ਪੁਜੀਸ਼ਨਾ ਪ੍ਰਾਪਤ ਕੀਤੀਆਂ।ਇਸ ਉਤਸਵ ਤੇ ਹਿੰਦੀ ਦੇ ਬੀ ਐਮ ਸ੍ਰੀ ਕੁਲਬੀਰ ਸਿੰਘ ਜੀ ਅਤੇ ਇਸ ਸਕੂਲ ਤੋਂ ਪ੍ਰਮੋਟ ਹੋਏ ਪੰਜਾਬੀ ਲੈਕਚਰਾਰ ਗੁਰਬਿੰਦਰ ਸਿੰਘ ਜੀ ਨੂੰ ਸ੍ਰੀ ਰਾਮ ਲਾਲ ਜੀ ਨੇ ਸਨਮਾਨਿਤ ਕੀਤਾ।ਥੋੜੇ ਦਿਨ ਪਹਿਲਾਂ ਮੈਮ ਸਿਮਰਜੀਤ ਕੌਰ ਦੀ ਅਗਵਾਈ ਹੇਠ ਸਕੂਲ ਦੀ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments