spot_img
Homeਮਾਝਾਗੁਰਦਾਸਪੁਰਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਅੰਦਰ ਭੇਜਿਆ ਗਿਆ ਨਸ਼ੇ ਦੀ ਖੇਪ ਅਤੇ ਅਸਲਾ...

ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਅੰਦਰ ਭੇਜਿਆ ਗਿਆ ਨਸ਼ੇ ਦੀ ਖੇਪ ਅਤੇ ਅਸਲਾ ਕੀਤਾ ਬਰਾਮਦ

ਕਾਦੀਆਂ 26 ਅਗਸਤ (ਮੁਨੀਰਾ ਸਲਾਮ ਤਾਰੀ) :- ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਏਰੀਏ ਤੋਂ ਬੀ ਐੱਸ ਐੱਫ ਨੇ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਸਲਾ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਥੇ ਦੇਰ ਰਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਪਾਕਿਸਤਾਨ ਏਰੀਏ ਵੱਲੋਂ ਭਾਰਤੀ ਸਰਹੱਦ ਵਿਚ ਭੇਜੀ ਗਈ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਹੈ ਉਥੇ ਨਾਲ ਹੀ ਬੀਐਸਐਫ ਜਵਾਨਾਂ ਨੇ ਹਥਿਆਰ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ। ਬੀਐਸਐਫ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਹ ਖੇਪ ਵੀਰਵਾਰ ਰਾਤ ਨੂੰ ਪਾਕਿਸਤਾਨ ਵੱਲੋਂ ਭਾਰਤੀ ਤੇਰੀ ਵਿੱਚ ਗੜਬੜੀ ਕਰਨ ਦੀ ਨੀਅਤ ਨਾਲ ਭੇਜੀ ਗਈ ਸੀ ਜਿਸ ਨੂੰ ਸਾਡੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਬਾਰਡਰ ਏਰੀਆ ਵਿਚ ਸਾਡੇ ਜ਼ਵਾਨ ਬਹੁਤ ਹੀ ਮੁਸਤੈਦੀ ਦੇ ਨਾਲ ਨਿਗਰਾਨੀ ਕਰਦੇ ਹਨ ਅਤੇ ਪਾਕਿਸਤਨ ਏਰੀਏ ਵਲੋਂ ਹਰ ਇਕ ਹੋਣ ਵਾਲੀ ਹਰਕਤ ਤੇ ਵੀ ਨਜ਼ਰ ਜਮਾਈ ਰੱਖਦੇ ਹਨ ਸਾਡੇ ਜਵਾਨਾਂ ਵੱਲੋਂ ਇਸੇ ਹੀ ਉਸ ਸਥਿਤੀ ਨਾ ਰੱਖੀ ਹੋਈ ਨਜ਼ਰ ਦਾ ਅੱਜ ਪਾਕਿਸਤਾਨ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ ਅਤੇ ਪਾਕਿਸਤਾਨ ਨੇ ਹਿੰਦੁਸਤਾਨ ਦੇ ਬਾਰਡਰ ਏਰੀਏ ਵਿੱਚ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਜਿਸ ਵਿੱਚ 3 ਪੈਕੇਟ ਜਿੰਨਾ ਵਿਚ 3 ਕਿਲੋ 30 ਗ੍ਰਾਮ ਹੈਰੋਇਨ ਅਤੇ ਇਸ ਤੋਂ ਇਲਾਵਾ 1 ਪਿਸਟਲ, 1 ਮੈਗਜ਼ੀਨ, ਜਿੰਨਾ ਨੂੰ ਕੱਪੜੇ ਚ ਲੁਕਾਇਆ ਗਿਆ ਸੀ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

 ਬਰਾਮਦ ਨੂੰ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਹੈਰੋਇਨ ਦੇ 3 ਪੈਕੇਟ ਜਿੰਨਾ ਵਿਚ 3 ਕਿਲੋ 30 ਗ੍ਰਾਮ ਹੈਰੋਇਨ ਅਤੇ ਇਸ ਤੋਂ ਇਲਾਵਾ 1 ਪਿਸਟਲ 1 ਮੈਗਜ਼ੀਨ ਜਿੰਨਾ ਨੂੰ ਕੱਪੜੇ ਚ ਲੁਕਾਇਆ ਗਿਆ ਸੀ ਉ ਵੀ ਬਰਾਮਦ ਕੀਤੇ ਗਏ ਹਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments