spot_img
Homeਮਾਝਾਗੁਰਦਾਸਪੁਰਅਗਨੀਵੀਰ ਆਰਮੀ ਭਰਤੀ ਰੈਲੀ ਲਈ ਚਾਹਵਾਨ ਪ੍ਰਾਰਥੀ 3 ਅਗਸਤ 2022 ਤੱਕ...

ਅਗਨੀਵੀਰ ਆਰਮੀ ਭਰਤੀ ਰੈਲੀ ਲਈ ਚਾਹਵਾਨ ਪ੍ਰਾਰਥੀ 3 ਅਗਸਤ 2022 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ

ਗੁਰਦਾਸਪੁਰ 15 ਜੁਲਾਈ (ਮੁਨੀਰਾ ਸਲਾਮ ਤਾਰੀ) – ਅੰਮ੍ਰਿਤਸਰ ਭਰਤੀ ਦਫਤਰ ਵੱਲੋ ਅਗਨੀਵੀਰ ਆਰਮੀ ਭਰਤੀ ਰੈਲੀ ਕੀਤੀ ਜਾ ਰਹੀ ਹੈ  ਜਿਲ੍ਹਾ ਗੁਰਦਾਸਪੁਰ , ਅੰਮ੍ਰਿਤਸਰ ਅਤੇ ਪਠਾਨਕੋਟ ਦੇ ਚਾਹਵਾਨ ਨੌਜਵਾਨ ਤਿੱਬੜੀ ਮਿਲਟਰੀ ਸਟੇਸ਼ਨ , ਗੁਰਦਾਸਪੁਰ ਵਿਖੇ  1 ਸਤੰਬਰ 2022 ਤੋ ਲੈ ਕੇ 14 ਸਤੰਬਰ 2022 ਤੱਕ ਹਿੱਸਾ ਲੈ ਸਕਦੇ ਹਨ ।

                                      ਅੰਮ੍ਰਿਤਸਰ ਭਰਤੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਤਿੰਨ ਜਿਲਿਆਂ ਲਈ 2 ਸਾਲ ਦੇ ਪੀਰੀਅਡ ਤੋ ਬਾਅਦ ਹੁਣ ਭਰਤੀ ਕੀਤੀ ਜਾ ਰਹੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਪ੍ਰਾਰਥੀ 3 ਅਗਸਤ 2022 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਐਡਮਿਟ ਕਾਰਡ 10 ਜੁਲਾਈ 2022 ਤੋ ਬਾਅਦ ਜਾਰੀ ਕੀਤੇ ਜਾਣਗੇ ।

                                      ਉਨ੍ਹਾਂ ਅੱਗੇ ਦੱਸਿਆ ਕਿ ਅਗਨੀਵੀਰ ਵਿੱਚ ਸਕਰੀਨਿੰਗ ਕੀਤੇ ਜਾਣ ਵਾਲੇ ਉਮੀਦਵਾਰ ( ਜਨਰਲ ਡਿਊਟੀ ) ( ਆਲ ਆਰਮਜ਼ ) , ਅਗਨੀਵੀਰ ( ਟੈਕਨੀਕਲ ) ( ਆਲ ਆਰਮਜ਼ ), ਅਗਨੀਵਰੀ ( ਕਲਰਕ/ਸਟੋਰ ਕੀਪਰ ) ( ਆਲ ਆਰਮਜ਼) ਅਤੇ ਅਗਨੀਵੀਰ ਟਰੇਜਮੈਨ 10ਵੀਂ ਅਤੇ 8 ਵੀਂ ਪਾਸ ( ਆਲ ਆਰਮਜ਼) ।

                                   ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਕੈਟਾਗਿਰੀਜ਼ ਲਈ ਉਮਰ 01 ਅਕਤੂਬਰ 2022 ਤੱਕ ਸਾਢੇ ਸਤਾਰਾਂ  ਸਾਲ ਤੋ 23 ਸਾਲ  ਹੋਣੀ ਚਾਹੀਦੀ ਹੈ । ਭਰਤੀ ਸਾਲ 202-3 ਨਹੀ ਇੱਕ ਵਾਰ Measure  ਵਜੋ ਉਪਰਲੀ ਸੀਮਾਂ ਨੂੰ 21 ਸਾਲ ਤੋ 23 ਸਾਲ ਤੱਕ ਢਿੱਲ ਦਿੱਤੀ ਗਈ ਹੈ । ੳਨ੍ਹਾਂ ਅੱਗੇ ਦੱਸਿਆ ਕਿ www.Joinindionarmy.Nic.in   ਵੈਬਸਾਈਟ ਉਤੇ ਜਾ ਕੇ ਸਾਰੀਆਂ ਹਦਾਇਤਾਂ ਵੇਖੀਆਂ ਜਾ ਸਕਦੀਆ ਹਨ । ਚਾਹਵਾਨ ਪਾਰਥੀ 3 ਅਗਸਤ 2022 ਤੋ ਪਹਿਲਾਂ ਇਸ ਵੈਬਸਾਈਟ ਵਿੱਚ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾਉਣ । ਉਨ੍ਹਾ ਅੱਗੇ ਦੱਸਿਆ ਕਿ ਭਰਤੀ ਪ੍ਰਕਿਰਿਆ ਪੂਰੀ ਆਟੋਮੇਟਿਡ ਹੈ ਅਤੇ ਕੌਈ ਵੀ ਉਮੀਦਵਾਰ ਨੂੰ ਫਿਜੀਕਲ ਜਾਂ ਮੈਡੀਕਲ ਜਾਂ ਲਿਖਤੀ ਪੇਪਰ ਵਿੱਚ  ਮਦਦ ਕਰ ਸਕਦਾ ਹੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments