spot_img
Homeਮਾਝਾਗੁਰਦਾਸਪੁਰਦੀ ਐਸੋਸੀਏਸ਼ਨ ਆਫ਼ ਪ੍ਰਿੰਟਰਜ ਰਜਿ: ਬਟਾਲਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ...

ਦੀ ਐਸੋਸੀਏਸ਼ਨ ਆਫ਼ ਪ੍ਰਿੰਟਰਜ ਰਜਿ: ਬਟਾਲਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ *

ਬਟਾਲਾ 11 ਜੂਨ (ਸਲਾਮ ਤਾਰੀ ) *

* ਦੀ ਐਸੋਸੀਏਸ਼ਨ ਆਫ਼ ਪ੍ਰਿੰਟਰਜ ਰਜਿ: ਬਟਾਲਾ ਵੱਲੋਂ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਥਾਨਕ ਸਮਾਧ ਰੋਡ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਰਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ। ਇਸ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਇਸ ਮੌਕੇ ਸੈਕਟਰੀ ਇਸ਼ੂ ਮਲਹੋਤਰਾ , ਕੈਸ਼ੀਅਰ ਵਿਕਾਸ ਸ਼ਰਮਾ , ਹਰਬਖ਼ਸ ਸਿੰਘ , ਪ੍ਰਿਤਪਾਲ ਸਿੰਘ , ਗੋਬਿੰਦ ਪ੍ਰਕਾਸ਼ ਬੇਦੀ, ਅਜੈ , ਪਲਵਿੰਦਰ ਸਿੰਘ ਸਰਬਜੀਤ ਸਿੰਘ ਡਿੰਪਲ, ਪ੍ਰਿੰਸੀਪਲ ਭਾਰਤ ਭੂਸ਼ਨ , ਅਮਰੀਕ ਸਿੰਘ ਢਿਲੋਂ , ਮਨਜੀਤ ਸਿੰਘ, ਬਲਜੀਤ ਸਿੰਘ ਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments