spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲ ਕਾਹਲਵਾਂ ਦੀ ਮੋਟਰ ਅਤੇ ਸਿਲੰਡਰ ਚੋਰੀ

ਸਰਕਾਰੀ ਸਕੂਲ ਕਾਹਲਵਾਂ ਦੀ ਮੋਟਰ ਅਤੇ ਸਿਲੰਡਰ ਚੋਰੀ

ਕਾਦੀਆ 14 ਮਈ (ਸਲਾਮ ਤਾਰੀ) ਕਾਦੀਆ ਦੇ ਨਜ਼ਦੀਕ ਪਿੰਡ ਕਾਹਲਵਾਂ ਦੇ ਸਰਕਾਰੀ ਸਕੂਲ ਵਿਚ ਅੱਜ ਮੋਟਰ ਅਤੇ ਸਿਲੰਡਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਨਕਾਰੀ ਅਨੁਸਾਰ ਅੱਜ ਜਦੋ ਸਕੁਲ ਦਾ ਸਟਾਫ. ਸਵੇਰੇ ਸਕੂਲ ਪਹੁੰਚਿਆ ਤਾਂ ਸਬਮਰਸੀਬਲ ਮੋਟਰ ਅਤੇ ਸਿਲੰਡਰ ਗਾਇਬ ਸੀ। ਸਕੂਲ ਸਟਾਫ ਨੇ ਦੱਸਿਆ ਕਿ ਇਸ ਤੋ ਪਹਿਲਾਂ ਵੀ ਸਕੂਲ ਵਿੱਚ ਚੋਰੀ ਹੋ ਚੁੱਕੀ ਹੈ! ਇਸ ਮੌਕੇ ਬਲਜਿੰਦਰ ਸਿੰਘ ਸੋਨੂ, ਸਰਪੰਚ ਜਿੰਦਪਾਲ ਸਿੰਘ, ਸੁਖਵਿੰਦਰ ਕੌਰ, ਕੁਲਬੀਰ ਕੌਰ, ਕਰਮਜੀਤ ਕੌਰ, ਗੁਰਪਾਲ ਸਿੰਘ ਲਾਲੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments