spot_img
Homeਮਾਝਾਗੁਰਦਾਸਪੁਰਆਮ ਆਦਮੀ ਪਾਰਟੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਦਿੱਤੀ ਵਧਾਈ

ਆਮ ਆਦਮੀ ਪਾਰਟੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਦਿੱਤੀ ਵਧਾਈ

ਕਾਦੀਆਂ 3 ਮਈ (ਸਲਾਮ ਤਾਰੀ) ਅੱਜ ਜਿੱਥੇ ਪੂਰੇ ਭਾਤ ਵਿਚ ਓੀਦ ਦਾ ਤਿਅੁਹਾਰ ਮਨਾਈਆਂ ਜਾ ਰਿਹਾ ਹੈ ਉਥੇ ਕਾਦੀਆਂ ਵਿਚ ਵਿਚ ਅਹਿਮਦੀਆਂ ਮੁਸਲਿਮ ਭਾਈਚਾਰੇ ਨੇ ਓੀਦ ਦੀ ਨਮਾਜ਼ ਅਦਾ ਕੀਤੀ ਇਸ ਮੋਕੇ ਓੀਦ ਦੀ ਖੁਸ਼ੀ ਸਾਂਝੀ ਕਰਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਵਿਸ਼ੈਸ਼ ਤੋਰ ਤੇ ਅਹਿਮਦੀਆ ਹੈਡਕਵਾਟਰ ਪਹੁੰਚੇ ਅਤੇ ਓੀਦ ਦੀ ਖੁਸ਼ੀ ਸਾਂਝੀ ਕੀਤੀ ਇਸ ਮੋਕੇ ਸੁਬਾ ਸਕੱਤਰ ਬਬੀਤਾ ਖੋਸਲਾ,ਬਲਦੀਪ ਕੋਰ, ਡਾਕਟਰ ਕਾਲੀਆ, ਬਲਜਿੰਦਰ ਸਿੰਘ ਸੋਨੂ ਕਾਹਲਵਾਂ, ਪ੍ਰਕਾਸ਼ ਸਿੰਘ ਸੇਖੋ,ਸੁਖਜਿੰਦਰ ਸਿੰਘ ਕਾਦੀਆਂ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments